ਮਹਾਂਦਾਨੀ ਦਸਮੇਸ਼ ਜੀ
(ਭਾਗ-4)
ਕਵੀ ਭਾਈ ਸੰਤੋਖ ਸਿੰਘ ਦਾਨ ਦੀ ਗੱਲ ਕਰਦਿਆਂ ਪੁਰਾਣੀਆਂ ਲਿਖਤਾਂ ਦਾ ਹਵਾਲਾ ਦਿੰਦੇ ਨੇ ਕੇ ਭ੍ਰਿਗੂ ਰਿਸ਼ੀ ਦੇ ਪੁੱਤਰ ਪਰਸੂਰਾਮ ਨੇ ਛੱਤਰੀਆਂ ਦੇ ਕੋਲੋਂ ਧਰਤੀ ਖੋਹ ਕੇ ਇੱਕੀ ਵਾਰ ਬ੍ਰਾਹਮਣਾਂ ਨੂੰ ਰਾਜ ਦਾਨ ਕੀਤਾ ਪਰ ਪਰਸੂਰਾਮ ਦੇ ਹੁੰਦਿਆ ਹੀ ਫਿਰ ਵੀ ਬਾਮਣਾ ਕੋਲ ਰਾਜ ਨਹੀ ਰਿਹਾ .
ਰਮਾਇਣ ਅਨੁਸਾਰ ਸ੍ਰੀ ਰਾਮ ਚੰਦਰ ਜੀ ਨੇ ਅਸ਼ਵਮੇਧ ਜੱਗ ਕੀਤਾ ਇਨ੍ਹਾਂ ਦਾਨ ਦਿੱਤਾ ਕਿ ਲੈਣ ਵਾਲਿਆ ਦੇ ਪੁੱਤਾਂ ਪੋਤਰਿਆਂ ਤੱਕ ਖਾਂਦੇ ਰਹੇ ਪਰ ਅਖਿਰ ਸਮੇ ਨਾਲ ਮੁੱਕ ਗਿਆ।
ਮਹਾਂਭਾਰਤ ਅਨੁਸਾਰ ਪਾਂਡੋ ਪੁਤ ਯੁਧਿਸ਼ਟਰ ਤੇ ਸੂਰੀਏ ਪੁੱਤਰ ਕਰਨ ਨੇ ਵੀ ਬਹੁਤ ਸੋਨਾ ਦਾਨ ਕੀਤਾ ਜੋ ਦਾਨ ਸਮੇਂ ਨਾਲ ਖ਼ਤਮ ਹੋ ਗਏ ਲੋਕ ਫਿਰ ਕੰਗਾਲ,
ਫਿਰ ਕਵੀ ਜੀ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀ ਮਹਾਂਦਾਨੀ ਹੋ ਕਿਉਕਿ ਤੁਸੀ ਉਹ ਦਾਨ ਦਿੱਤਾ ਜੋ ਕਦੇ ਖਤਮ ਹੋਣ ਵਾਲਾ ਨਹੀ ਉਹ ਤਾਂ ਘਟਣ ਦੀ ਜਗ੍ਹਾ ਸਗੋਂ ਦਿਨੋ ਦਿਨ ਦੂਣਾ ਚੌਣਾ ਹੁੰਦਾ ਜਾ ਰਿਹਾ ਹੈ।
ਦਸਮੇਸ਼ ਜੀ ਨੇ ਆਪਣੇ ਖਾਲਸੇ ਨੂੰ ਪੈਸਾ ਸੋਨਾ ਚਾਂਦੀ ਦਾਨ ਨਹੀ ਦਿੱਤਾ ਸਗੋੰ ਕਿਰਤ ਦਾ ਦਾਨ , ਨਾਮ ਦਾ ਦਾਨ , ਬਿਬੇਕ ਦਾਨ, ਰਹਿਤ ਦਾਨ , ਵੰਡ ਛਕਣ ਦਾ ਦਾਨ , ਸ਼ਸਤਰ ਤੇ ਸਾਸ਼ਤਰ ਵਿੱਦਿਆ ਦਾ ਦਾਨ, ਏਕਤਾ ਦਾ ਦਾਨ, ਆਪਸੀ ਪ੍ਰੇਮ ਪਿਆਰ ਦਾ ਦਾਨ, ਖੰਡੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ