ਮਾਤਾ ਜਮੁਨਾ ਦੀ ਖਿਚੜੀ
ਬਾਲ ਚੋਜ਼ (ਭਾਗ -8)
ਜਦੋ ਗੁਰੂ ਪਿਤਾ ਜੀ ਦਾ ਹੁਕਮ ਆਇਆ ਤਾਂ ਕਲਗੀਧਰ ਪਿਤਾ ਜੀ ਮਾਤਾ ਗੂਜਰੀ ਜੀ ਹੁਣਾਂ ਨੇ ਪੰਜਾਬ ਦੀ ਤਿਆਰੀ ਕਰ ਲਈ ਪਟਨੇ ਦੀ ਸੰਗਤ ਨੇ ਬੜਾ ਵੈਗਾਰ ਕੀਤਾ ਕੋਈ ਵੀ ਬਾਲਾ ਪ੍ਰੀਤਮ ਤੋ ਵਿਛੜਣਾ ਨਹੀ ਸੀ ਚਹੁੰਦਾ ਪਰ ਸਭ ਨੇ ਗੁਰੂ ਹੁਕਮ ਅੱਗੇ ਸਿਰ ਝੁਕਾਇਆ ਪਿਆਰ ਚ ਭਰੀ ਸੰਗਤ ਪਹਿਲੇ ਪੜਾਅ ਦਾਨਾਪੁਰ ਤੱਕ ਨਾਲ ਆਈ ਏਥੇ ਬਜੁਰਗ ਤੇ ਗਰੀਬ ਮਾਤਾ ਜਮਨਾ ਦੇਵੀ ਕੋਲ ਰੁਕੇ ਇਸ ਮਾਈ ਕੋਲ ਪਹਿਲਾ ਨੌਵੇ ਪਾਤਸ਼ਾਹ ਵੀ ਰੁਕੇ ਸੀ ਹੁਣ ਕਲਗੀਧਰ ਜੀ ਰੁਕੇ ਮਿੱਟੀ ਦੀ ਹਾਂਡੀ ਚ ਮਾਤਾ ਨੇ ਖਿਚੜੀ ਰਿੰਨ ਕੇ ਬੜੇ ਪਿਆਰ ਨਾਲ ਬਾਲਾ ਪ੍ਰੀਤਮ ਨੂੰ ਛਕਾਈ ਬਾਕੀ ਸਾਰੀ ਸੰਗਤ ਦੀ ਵੀ ਸੇਵਾ ਕੀਤੀ
ਸੁਦਾਮੇ ਦੇ ਚੌਲ ,ਬਿਦਰ ਦਾ ਸਾਗ , ਭਾਈ ਲਾਲੋ ਦੇ ਕੋਦਰੇ ਦੀ ਰੋਟੀ ਵਾਂਗ ਮਾਤਾ ਜਮੁਨਾ ਦੀ ਖਿਚੜੀ ਤੇ ਹਾਂਡੀ ਅਮਰ ਹੋਗੀ
ਦਾਨਾਪੁਰ ਦੀ ਸੰਗਤ ਨੂੰ “ਹਾਂਡੀ ਦੀ ਸੰਗਤ” ਵੀ ਕਹਿੰਦੇ ਨੇ
ਏਥੇ ਦਾਨਾਪੁਰ (ਪਟਨੇ) ਮਾਤਾ ਜਮੁਨਾ ਜੀ ਦਾ ਘਰ ਗੁਰਦੁਆਰਾ ਹਾਂਡੀ ਸਾਹਿਬ ਬਣ ਗਿਆ
ਗੁਰੂ ਘਰ ਚ ਇਕ ਕਵਿਤਾ ਲਿਖੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ