ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਨਵਾਬ ਭਰਾ ਰਹੀਮ ਭਖਸ਼ ਅਤੇ ਕਰੀਮ ਬਖਸ਼
ਪਟਨੇ ਵਿਚ ਦੋ ਭਰਾ ਰਹੀਮ ਬਖਸ਼ ਅਤੇ ਕਰੀਮ ਬਖਸ਼ ਰਹਿੰਦੇ ਸਨ। ਇਹ ਵੱਡੇ ਜ਼ਿਮੀਂਦਾਰ ਸਨ ਅਤੇ ਕਈ ਪਿੰਡਾਂ ਦੇ ਮਾਲਕ ਸਨ।
ਸਰਕਾਰ ਵਲੋਂ ਇਨ੍ਹਾਂ ਨੂੰ ਨਵਾਬੀ ਦਾ ਖਿਤਾਬ ਮਿਲਿਆ ਹੋਇਆ ਸੀ। ਇਨ੍ਹਾਂ ਦੀ ਜ਼ਮੀਨ ਵਿਚ ਕਈ ਬਾਗ ਵੀ ਸਨ।
ਇਕ ਵਾਰ ਗੁਰੂ ਤੇਗ ਬਹਾਦਰ ਜੀ ਸਿੱਖੀ ਦਾ ਪ੍ਰਚਾਰ ਕਰਦੇ ਉਨ੍ਹਾਂ ਦੇ ਇਕ ਬਾਗ ਵਿਚ ਆ ਠਹਿਰੇ। ਬਾਗ ਅਸਲ ਵਿਚ ਸੁੱਕ ਗਿਆ ਸੀ।
ਗੁਰੂ ਜੀ ਜਦ ਕੁਝ ਦਿਨ ਇਸ ਬਾਗ ਵਿਚ ਠਹਿਰੇ ਅਤੇ ਸਤਸੰਗਤ ਅਤੇ ਕੀਰਤਨ ਦਾ ਪਰਵਾਹ ਚਲਦਾ ਰਿਹਾ ਤਾਂ ਇਹ ਬਾਗ ਹਰਾ ਹੋ ਗਿਆ।
ਦੋਵੇਂ ਭਰਾ ਗੁਰੂ ਜੀ ਦੀ ਸੰਗਤ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਗੁਰੂ ਜੀ ਦੇ ਸਿੱਖ ਬਣ ਗਏ।
ਜਦ ਸ੍ਰੀ ਦਸਮੇਸ਼ ਜੀ ਨੇ ਅਵਤਾਰ ਧਾਰਿਆ ਤਾਂ ਇਹ ਦੋਵੇਂ ਭਰਾ ਬਹੁਤ ਸੁਗਾਤਾਂ ਲੈ ਕੇ ਆਏ।
ਬਾਲਕ ਸਾਹਿਬਜ਼ਾਦੇ ਦੇ ਦਰਸ਼ਨ ਕਰਕੇ ਉਹ ਬਹੁਤ ਖੁਸ਼ ਹੁੰਦੇ ਸਨ ਅਤੇ ਹਰ ਰੋਜ਼...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ