More Gurudwara Wiki  Posts
ਪੰਜ ਕਲਾ ਸ਼ਸਤਰ


ਪੰਜ ਕਲਾ ਸ਼ਸਤਰ
ਸੰਗਤ ਜੀ ਕਲ ਆਪਾ ਪ੍ਰਸਾਦੀ ਹਾਥੀ ਬਾਰੇ ਸਾਂਝ ਪਾਈ ਸੀ ਅੱਜ ਉਹਨਾ ਹੋਰ ਕੁਝ ਵਸਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾ ਜੋ ਅਸਾਮ ਦਾ ਰਾਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਭੇਟ ਕਰਨ ਆਇਆ ਸੀ । ਰਾਜਾ ਰਤਨ ਰਾਏ ਗੁਰੂ ਜੀ ਵਾਸਤੇ ਉੱਚ ਕੋਟੀ ਨਸਲ ਦੇ 500 ਘੋੜੇ ਲੈ ਕੇ ਆਇਆ ਸੀ ਜਿਨਾ ਵਿੱਚ ਕੁਝ ਅਰਬੀ ਘੋੜੇ ਜੋ ਬਹੁਤ ਤੇਜ ਰਫਤਾਰ ਵਾਲੇ ਤੇ ਫੁਰਤੀਲੇ ਸਨ । ਤੇ ਕੁਝ ਏਨੇ ਜਿਆਦਾ ਸੁੰਦਰ ਤੇ ਨਸਲ ਵਾਲੇ ਸਨ ਜਿਨਾ ਨੂੰ ਬਹੁਤ ਜਿਆਦਾ ਸਿਖਾਇਆ ਹੋਇਆ ਸੀ ਕਿ ਜੰਗ ਵਿੱਚੋ ਕਿਵੇ ਆਪਣੇ ਮਾਲਿਕ ਨੂੰ ਬਚਾ ਕੇ ਸੁਰਖਿਅਤ ਅਸਥਾਨ ਤੇ ਲੈ ਕੇ ਆਉਣਾ ਹੈ । ਇਕ ਬਹੁਤ ਹੀ ਫੁਲਾਦੀ ਢਾਲ ਜਿਸ ਵਿੱਚੋ ਤਲਵਾਰ ਤੇ ਕੀ ਗੋਲੀ ਵੀ ਆਰ ਪਾਰ ਨਹੀ ਹੋ ਸਕਦੀ ਸੀ । ਇਕ ਬੜੀ ਹੀ ਭਾਰੀ ਸੰਜੋਅ ਜੋ ਜੰਗ ਵੇਲੇ ਸਰੀਰ ਉਪਰ ਪਾਈ ਜਾਂਦੀ ਸੀ ਜਿਸ ਵਿੱਚ ਨਾ ਤਲਵਾਰ ਤੇ ਨਾ ਹੀ ਕੋਈ ਤੀਰ ਪਾਰ ਹੋ ਸਕਦਾ ਸੀ । ਇਕ ਬਹੁਤ ਹੀ ਅਨਮੋਲ ਮੋਤੀਆਂ ਦੀ ਮਾਲਾ ਜੋ ਕਈ ਰਾਜਿਆ ਨੇ ਵੀ ਨਹੀ ਦੇਖੀ ਹੋਣੀ । ਇਕ ਹੀਰਿਆਂ ਜੜੀ ਕਲਗੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਲੈ ਕੇ ਆਇਆ ਸੀ ਜਿਸ ਦੀ ਕੀਮਤ ਉਸ ਸਮੇ ਲੱਖਾਂ ਵਿੱਚ ਸੀ । ਰਾਜਾ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚੰਦਨ ਦੀ ਇਕ ਐਸੀ ਚੌਕੀ ਭੇਟ ਕੀਤੀ ਸੀ ਜਿਸ ਤੇ ਲਗੇ ਬਟਨ ਜਿਸ ਨੂੰ ਕਲਾ ਕਹਿੰਦੇ ਸਨ । ਉਸ ਨੂੰ ਦਬਾਉਣ ਨਾਲ ਉਸ ਚੌਕੀ ਵਿੱਚੋ ਪੰਜ ਪੁਤਲੀਆਂ ਨਿਕਲਦੀਆਂ ਸਨ ਤੇ ਆਪਣੇ ਆਪ ਹੀ ਸਤਰੰਜ ਵਿਛ ਜਾਇਆ ਕਰਦੀ ਸੀ ਇਹ ਉਸ ਸਮੇ ਦੀ ਬਹੁਤ ਵੱਡਾ ਕਲਾ ਦਾ ਨਮੂਨਾਂ ਸੀ ਜੋ ਬਹੁਤ ਮਹਿਗਾ ਤੋਹਫਾ ਸੀ । ਰਾਜਾ ਰਤਨ ਰਾਏ ਨੇ ਇਕ ਪੰਜ ਕਲਾ ਸ਼ਸਤਰ ਭੇਟ ਕੀਤਾ ਸੀ ਜਿਸ ਦਾ ਅਕਾਰ ਨਲਕੇ ਦੀ ਹੱਥੀ ਵਰਗਾ ਸੀ ਜਿਸ ਦੇ ਹੱਥ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)