ਪੰਜ ਪੈਸੇ (ਭਾਗ -3)
ਪੰਜਵੇਂ ਪਾਤਸ਼ਾਹ ਦੇ ਦੋ ਸਿੱਖ ਭਾਈ ਭਾਨਾ ਮੱਲਣ ਤੇ ਰੇਖਰਾਉ ਜੀ , ਕਾਬਲ ਦੇ ਵਸਨੀਕ ਸੀ ਕਾਬਲ ਚ ਸਿੱਖੀ ਪ੍ਰਚਾਰ ਵੀ ਕਰਦੇ ਤੇ ਨਾਲ ਪੜ੍ਹੇ ਲਿਖੇ ਸਿਆਣੇ ਹੋਣ ਕਰਕੇ ਨਵਾਬ ਨੇ ਏਨਾ ਨੂੰ ਮੋਦੀਖਾਨੇ (ਡੀਪੂ ) ਦਾ ਕੰਮ ਸੌਂਪਿਆ ਹੋਇਆ ਸੀ। ਦੋਵੇ ਹੀ ਬੜੇ ਇਮਾਨਦਾਰ ਕਹਿਣੀ ਕਰਨੀ ਦੇ ਪੂਰੇ ਆਪਣੀ ਕਮਾਈ ਚੋ ਗੁਰੂ ਹੁਕਮ ਅਨੁਸਾਰ ਦਸਵੰਧ ਕੱਢਦੇ ਲੋੜਵੰਦਾਂ ਦੀ ਲੋੜ ਪੂਰੀ ਕਰਨੀ। ਹਰ ਆਏ ਗਏ ਦੀ ਸੇਵਾ ਕਰਨੀ ,ਇਨ੍ਹਾਂ ਦਾ ਨੇਮ ਸੀ ਏਦਾ ਕਰੀਬ 5 ਸਾਲ ਦਾ ਲੰਘੇ ਗਏ।
ਇਕ ਦਿਨ ਕਿਸੇ ਈਰਖ਼ਾਲੂ ਨੇ ਨਵਾਬ ਕੋਲ ਚੁਗਲੀ ਕੀਤੀ ਕਿ ਜੋ ਤੁਹਾਡੇ ਮੋਦੀ ਨੇ ਉਨ੍ਹਾਂ ਦੇ ਵੱਟਿਆਂ ਚ ਫਰਕ ਆ , ਜਾਂਚ ਕਰਵਾਓ ਨਵਾਬ ਨੇ ਦੋਵਾਂ ਨੂੰ ਬੁਲਾਇਆ ਆਪਣੇ ਸਾਹਮਣੇ ਵੱਟਿਆਂ ਦੀ ਜਾਂਚ ਦਾ ਹੁਕਮ ਦਿੱਤਾ , ਸਿੱਖ ਹੈ ਤੇ ਚਾਹੇ ਸੱਚੇ ਸੀ ਪਰ ਫਿਰ ਵੀ ਗੁਰੂ ਚਰਨਾਂ ਚ ਅਰਦਾਸ ਕਰਨ ਕੀਤੀ ਹੇ ਅੰਤਰਜਾਮੀ ਤੁਸੀ ਜਾਣਦੇ ਹੋ ਸਾਡੇ ਚ ਕੋਈ ਖੋਟ ਨਹੀਂ ਪਰ ਫਿਰ ਵੀ ਆਪ ਜੀ ਨੇ ਬਿਰਧ ਬਾਣੇ ਦੀ ਲਾਜ ਰੱਖਣੀ।
ਏਧਰ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਆ ਸੰਗਤ ਦਰਸ਼ਨ ਕਰਦੀ ਆ ਭੇਟਾ ਚੋ 5 ਪੈਸੇ ਹੱਥ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ