ਗੁਰੁਦਆਰਾ ਸ਼੍ਰੀ ਹਰਗੋਬਿੰਦ ਸਾਹਿਬ ਪਲਾਹੀ – ਫਗਵਾੜਾ
ਪਲਾਹੀ ਸਾਹਿਬ ਇੱਕ ਇਤਿਹਾਸਿਕ ਨਗਰ ਹੈ , ਜਿਸ ਨੂੰ ਤਿੰਨ ਗੁਰੂ ਸਹਿਬਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ , ਸ਼੍ਰੀ ਗੁਰੂ ਹਰਿ ਰਾਇ ਸਾਹਿਬ , ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ , ਇਥੇ ਦਲ ਭੰਜਨ , ਗੁਰੂ ਸੂਰਮਾ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1634 ਈ: ਵਿੱਚ ਮੁਗਲ ਸਾਮਰਾਜ ਨਾਲ ਆਖ਼ਿਰੀ ਲੜਾਈ ਲੜੀ। ਜਿਸ ਵਿੱਚ ਉਨ੍ਹਾਂ ਦੇ ਛੋਟੇ ਬੇਟੇ ਤਿਆਗ ਮੱਲ ਨੇ ਵੀ ਲੜਾਈ ਦੇ ਜੌਹਰ ਵਿਖਾਏ ਤੇ ਗੁਰੂ ਜੀ ਨੇ ਉਨ੍ਹਾਂ ਦਾ ਨਾਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ। ਇਸ ਲੜਾਈ ਦੇ ਸ਼ਹੀਦ ਸਿੰਘਾਂ ਦੇ ਸੰਸਕਾਰ ਵਾਲੀ ਥਾਂ ਤੇ 7 ਮੰਜ਼ਿਲਾ ਗੁਰਦੁਆਰਾ ਉਸਾਰਿਆ ਗਿਆ। ਛੇਂਵੇ ਪਾਤਸ਼ਾਹ ਨੇ ਇਸ ਨਗਰ ਨੂੰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Gurdarshan Singh
Yes