ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਰਾਣੀ ਮਾਂ ਤੋਂ ਵਿਛੋੜਾ
—
ਪਰ ਰਾਜਾ ਰਾਣੀ ਨੂੰ ਛੇਤੀ ਹੀ ਆਪਣੇ ਧਰਮ ਪੁੱਤਰ ਦਾ ਵਿਛੋੜਾ ਵੇਖਣ ਤੇ ਮਜਬੂਰ ਹੋਣਾ ਪਿਆ।
ਇਕ ਦਿਨ ਬਾਲ ਗੋਬਿੰਦ ਜੀ ਨੇ ਸਹਿਜ ਭਾ ਰਾਣੀ ਮਾਂ ਨੂੰ ਦਸਿਆ, ‘ਅਸੀਂ ਪੰਜਾਬ ਜਾ ਰਹੇ ਹਾਂ’।
ਰਾਣੀ ਦੇ ਹਿਰਦੇ ਤੇ ਜਿਵੇਂ ਬੱਜਰ ਆ ਟੁੱਟਾ ਹੋਵੇ।
ਚੀਸੋ ਚੀਸ ਹੋ ਕੇ ਪੁੱਛਣ ਲੱਗੀ, ‘ਕਿਉਂ, ਕਿਉਂ ਪੁੱਤਰ ਜੀ! ਪੰਜਾਬ ਕਿਉਂ ਜਾ ਰਹੇ ਹੋ?’
‘ਪਿਤਾ ਜੀ ਵਲੋਂ ਬੁਲਾਵਾ ਆਇਆ ਹੈ’, ਬਾਲਾ ਪ੍ਰੀਤਮ ਨੇ ਦਸਿਆ।
‘ਪਰ ਮੇਰਾ ਕੀ ਬਣੇਗਾ?’, ਰਾਣੀ ਮਾਂ ਨੇ ਬੜੇ ਜਤਨ ਨਾਲ ਭੁੱਬਾਂ ਨਿਕਲਦੀਆਂ ਨੂੰ ਰੋਕ ਕੇ ਪੁਛਿਆ।
‘ਤੁਸੀਂ ਸਾਨੂੰ ਕੋਲ ਹੀ ਸਮਝਣਾ!’ ਬਾਲ ਗੋਬਿੰਦ ਜੀ ਨੇ ਦਿਲਾਸਾ ਦਿੱਤਾ, ‘ਰਤਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ