ਗੁਰੂਦੁਆਰਾ ਰੋੜੀ ਸਾਹਿਬ।
ਪਿੰਡ ਜਾਹਮਨ ਲਾਹੌਰ
ਇਹ ਲਾਹੌਰ ਤੋਂ ਕੋਈ 25 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਪਾਕਿਸਤਾਨ ਇੰਡੀਆ ਦੇ ਬਾਰਡਰ ਤੋਂ 2-3 ਕਿਲੋਮੀਟਰ ਦੂਰ ਹੈ।
ਇਹ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦਾ ਚਰਣ ਛੋਹ ਪ੍ਰਾਪਤ ਪਿੰਡ ਹੈ। ਇਸ ਪਿੰਡ ਤੋਂ ਬਾਹਰਲੇ ਪਾਸੇ ਗੁਰੂਦੁਆਰਾ ਸਾਹਿਬ ਦੀ ਇਮਾਰਤ ਖੜੀ ਹੈ।ਇਹ ਥਾਂ ਜਿੱਥੇ ਗੁਰੂ ਨਾਨਕ ਸਾਹਿਬ ਰਹੇ ਸਨ, ਤੇ ਇਸ ਜਗ੍ਹਾ ਨੂੰ ਰੋੜੀ ਸਾਹਿਬ ਦਾ ਨਾਮ ਦਿੱਤਾ ਗਿਆ।
ਇਸ ਪਿੰਡ ਦੇ ਲਾਗੇ ਹੀ ਡੇਰਾ ਚਾਹਲ ਪਿੰਡ ਹੈ,ਜਿੱਥੇ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਰਹਿੰਦੇ ਸਨ।
ਇਸ ਗੁਰੂਦੁਆਰਾ ਸਾਹਿਬ ਦੀ ਇਮਾਰਤ ਦੀ ਤਾਮੀਰ ਭਾਈ ਵਧਾਵਾ ਸਿੰਘ ਜੀ ਨੇ ਸ਼ੁਰੂ ਕੀਤੀ ਸੀ।
ਇਸ ਗੁਰੂਦੁਆਰਾ ਸਾਹਿਬ ਦੇ ਨਾਲ ਬਹੁਤ ਵੱਡਾ ਸਰੋਵਰ ਵੀ ਬਣਵਾਇਆ ਗਿਆ ਸੀ, ਇਸ ਦੀ ਸੇਵਾ ਭਾਈ ਨਾਰੀਆ ਜੀ ਨੇ ਕੀਤੀ ਸੀ, ਜੋ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ