ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਢਾਕਾ ਰਟਨ
ਪਟਨੇ ਤੋਂ ਚਲ ਕੇ ਪਹਿਲਾਂ ਆਪ ਨੇ ਮੁੰਘੇਰ, ਭਾਗਲਪੁਰ, ਰਾਜ ਮਹਿਲ ਅਤੇ ਮਾਲਦਾ ਆਦਿ ਨਗਰਾਂ ਵਿਚ ਚਰਨ ਪਾਏ ਤੇ ਲੋਕਾਂ ਨੂੰ ਸੱਚ ਧਰਮ ਦੀ ਸੋਝੀ ਕਰਾਈ।
ਫਿਰ ਆਪ ਬਿਹਾਰ ਦੇ ਇਲਾਕੇ ਵਿਚੋਂ ਬੰਗਾਲ ਵਿਚ ਦਾਖ਼ਲ ਹੋਏ ਅਤੇ ਕਈ ਨਗਰਾਂ ਵਿਚ ਹੁੰਦੇ ਹੋਏ ਢਾਕਾ ਪਹੁੰਚੇ।
ਢਾਕਾ ਉਸ ਸਮੇਂ ਸਿੱਖੀ ਦਾ ਵੱਡਾ ਕੇਂਦਰ ਸੀ। ਇਥੇ ਸ੍ਰੀ ਅਲਮਸਤ ਜੀ ਦੀ ਕਾਇਮ ਕੀਤੀ ਹਜੂਰੀ ਸੰਗਤ ਸੀ।
ਬੰਗਾਲ ਦੇ ਹੋਰ ਵੀ ਕਈ ਨਗਰਾਂ ਵਿਚ ਸੰਗਤਾਂ ਸਥਾਪਤ ਸਨ ਜਿਥੇ ਵੱਡੀ ਸੰਖਿਆ ਵਿਚ ਸੰਗਤਾਂ ਜੁੜਦੀਆਂ ਤੇ ਨਾਮ ਬਾਣੀ ਦਾ ਪ੍ਰਚਾਰ ਹੁੰਦਾ।
ਗੁਰੂ ਜੀ ਇਹਨਾਂ ਸਭਨਾਂ ਥਾਵਾਂ ਤੇ ਪਧਾਰੇ। ਸੰਗਤਾਂ ਆਪ ਦੇ ਦਰਸ਼ਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ