ਸਾਖੀ ਗੁਰੂ ਤੇਗ ਬਹਾਦਰ ਜੀ ਅਤੇ ਚਾਚਾ ਫੱਗੂ…..।
ਬਿਹਾਰ ਵਿੱਚ ਇੱਕ ਕਸਬਾ ਹੈ ਸਸਰਾਮ। ਏਥੇ ਇੱਕ ਬਹੁਤ ਭਾਵਨਾ ਵਾਲਾ ਸਿੱਖ ਰਹਿੰਦਾ ਸੀ ਜਿਸ ਦਾ ਨਾਮ ਸੀ ਭਾਈ ਫੱਗੂ ਮੱਲ। ਸਾਰੇ ਪਿੰਡ ਵਾਲੇ ਉਸ ਨੂੰ ਪਿਆਰ ਨਾਲ ਚਾਚਾ ਫੱਗੂ ਕਹਿੰਦੇ ਸਨ। ਉਹ ਆਲੇ ਦੁਆਲੇ ਗੁਰਬਾਣੀ ਦਾ ਪ੍ਰਚਾਰ ਕਰਦਾ ਸੀ। ਇਸ ਦੇ ਨਾਲ ਨਾਲ ਓਹ ਸਿੱਖਾਂ ਨੂੰ ਦਸਵੰਧ ਕੱਢਣ ਦੀ ਬੇਨਤੀ ਕਰਦਾ ਅਤੇ ਦਸਵੰਧ ਇਕੱਠਾ ਕਰਕੇ ਗੁਰੂ ਘਰ ਭੇਟਾ ਲਈ ਭੇਜ ਦਿਆ ਕਰਦਾ ਸੀ। ਉਸ ਦੇ ਮਨ ਵਿੱਚ ਇੱਛਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਉਸ ਦੇ ਘਰ ਆਉਣ। ਇਸੇ ਇੱਛਾ ਕਰਕੇ ਉਸ ਨੇ ਆਪਣੇ ਘਰ ਦਾ ਦਰਵਾਜਾ ਬਹੁਤ ਵੱਡਾ ਬਣਵਾਇਆ ਤਾਂ ਕਿ ਗੁਰੂ ਸਾਹਿਬ ਘੋੜੇ ਉੱਤੇ ਬੈਠੇ ਹੋਏ ਹੀ ਅੰਦਰ ਆ ਜਾਣ। ਓਹ ਘਰ ਦਾ ਦਰਵਾਜਾ ਵੀ ਸਦਾ ਖੁੱਲਾ ਰੱਖਦਾ ਸੀ ਤਾਂ ਕਿ ਗੁਰੂ ਸਾਹਿਬ ਨੂੰ ਬਾਹਰ ਨਾ ਰੁਕਣਾ ਪਵੇ। ਪਿੰਡ ਵਾਲਿਆਂ ਨੇ ਕਹਿਣਾ ਕਿ ਗੁਰੂ ਸਾਹਿਬ ਏਨੀਂ ਦੂਰੋਂ ਪੰਜਾਬ ਤੋਂ ਸਾਡੇ ਪਿੰਡ ਨਹੀਂ ਆਉਣਗੇ ਪਰ ਚਾਚਾ ਫੱਗੂ ਨੇ ਅਰਦਾਸਾਂ ਕਰਦੇ ਰਹਿਣਾ। ਗੁਰੂ ਤੇਗ ਬਹਾਦੁਰ ਸਾਹਿਬ ਇੱਕ ਦਿਨ ਬਨਾਰਸ ਤੋਂ ਚਲਦੇ ਹੋਏ ਸਸਰਾਮ ਪਹੁੰਚੇ ਅਤੇ ਘੋੜੇ ਤੇ ਬੈਠੇ ਬੈਠੇ ਹੀ ਓਹ ਚਾਚਾ ਫੱਗੂ ਦੇ ਘਰ ਲੰਘ ਆਏ। ਚਾਚਾ ਫੱਗੂ ਬਹੁਤ ਖੁਸ਼ ਹੋਇਆ ਅਤੇ ਓਹਨਾ ਦੇ ਪੈਰਾਂ ‘ਤੇ ਮੱਥਾ ਟੇਕਿਆ। ਸੰਗਤ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਉਸ ਦੇ ਘਰ ਆ ਗਈ। ਉਸ ਨੇ ਜੋ ਸੰਗਤ ਕੋਲੋਂ ਦਸਵੰਧ ਇਕੱਠਾ ਕੀਤਾ ਹੋਇਆ ਸੀ ਓਹ ਵੱਖ ਵੱਖ ਝੋਲੀਆਂ ਵਿੱਚ ਪਾ ਕੇ ਰੱਖਿਆ ਹੋਇਆ ਸੀ। ਉਸ ਨੇ ਸਾਰਾ ਦਸਵੰਧ ਗੁਰੂ ਸਾਹਿਬ ਨੂੰ ਭੇਟਾ ਕਰ ਦਿੱਤਾ। ਗੁਰੂ ਸਾਹਿਬ ਮੁਸਕੁਰਾ ਕੇ ਕਹਿਣ ਲੱਗੇ ਕਿ ਭਾਈ ਤੂੰ ਸਾਨੂੰ ਪੂਰਾ ਦਸਵੰਧ ਨਹੀਂ ਭੇਟਾ ਕੀਤਾ। ਚਾਚਾ ਫੱਗੂ ਜੀ ਕਹਿੰਦੇ ਮਹਾਰਾਜ ਸਾਰਾ ਦਸਵੰਧ ਦੇ ਦਿੱਤਾ ਹੈ। ਜਦੋਂ ਦੂਜੀ ਵਾਰ ਗੁਰੂ ਸਾਹਿਬ ਨੇ ਫੇਰ ਕਿਹਾ ਤਾਂ ਚਾਚਾ ਫੱਗੂ ਕਹਿਣ ਲੱਗੇ ਕਿ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
FAGGU
VEER JI FAGGU 6 SATGURU DE TIME PHAGWARE REHNDA SI
PHAGWARA DA NAAM FAGGU DE WARE TO PIYA HAY
FAGGU DA WARA TO PHAGWARA
beri
veer ji beri guru sahib ne aap lgayi si . jo aaj vi hai