ਸੰਤਾਂ ਨੇ ਸੰਤਾਂ ਨੂੰ ਮੰਗ ਕੇ ਲਿਆ (ਭਾਗ- 2)
ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਥੇ ਸਮੇਤ ਪਿੰਡ ਰੋਡੇ ਕਥਾ ਕਰਨ ਗਏ। ਜਦੋਂ ਬਾਪੂ ਜੋਗਿੰਦਰ ਸਿੰਘ ਜੀ ਨੂੰ ਮਿਲੇ , ਫਤਿਹ ਸਾਂਝੀ ਕਰਕੇ ਕੁਝ ਗੱਲਾਂ ਬਾਤਾਂ ਕਰਦਿਆਂ ਮਹਾਂਪੁਰਖਾ ਨੇ ਕਿਹਾ, ਜੋਗਿੰਦਰ ਸਿੰਘ ਤੁਹਾਡੇ ਕਿੰਨੇ ਪੁੱਤਰ ਨੇ ? ਬਾਪੂ ਨੇ ਜਵਾਬ ਦਿੱਤਾ ਗੁਰੂ ਕ੍ਰਿਪਾ ਨਾਲ 7 ਪੁਤਰ ਨੇ। ਸੰਤ ਕਹਿਣ ਲੱਗੇ ਫਿਰ ਇੱਕ ਸਾਨੂੰ ਦੇ ਦਿਉ। ਬਾਪੂ ਜੋਗਿੰਦਰ ਸਿੰਘ ਨੇ ਬਿਨਾ ਕਿਸੇ ਨਾ ਨੁਕਰ ਦੇ ਉਸੇ ਵੇਲੇ ਸਾਰੇ ਪੁੱਤਰਾਂ ਨੂੰ ਇਕੱਠਿਆਂ ਕਰ ਲਿਆ ਤੇ ਸਾਹਮਣੇ ਕਰਕੇ ਕਿਹਾ ਮਹਾਂਪੁਰਖੋ ਮੈਂ ਤੇ ਪਿਓ ਹਾਂ ਮੇਰੇ ਲਈ ਤੇ ਸਾਰੇ ਇੱਕੋ ਜਿਹੇ ਆ, ਹਾਂ ਜਿਹੜਾ ਤੁਹਾਨੂੰ ਪਸੰਦ ਆਵੇ ਜਿਸ ਦੀ ਲੋੜ ਹੈ ਲੈ ਲਓ।
ਸੰਤਾਂ ਨੇ ਸਾਰਿਆਂ ਵੱਲ ਵੇਖ ਆਪਣਾ ਹੱਥ ਸਭ ਤੋ ਛੋਟੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ