More Gurudwara Wiki  Posts
ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਸ਼ਾਦੀ ਹਾਥੀ ਬਾਰੇ ਜਾਣਕਾਰੀ


ਪ੍ਰਸਾਦੀ ਹਾਥੀ
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਸ਼ਾਦੀ ਹਾਥੀ ਬਾਰੇ ਕੁਝ ਇਤਿਹਾਸਕ ਸਾਂਝ ਪਾਉਣ ਦਾ ਯਤਨ ਕਰਨ ਲੱਗਾ ਹਾ ਜੀ ਬੜੇ ਧਿਆਨ ਨਾਲ ਪੜੋ ਜੀ । ਅਸਾਮ ਦਾ ਰਾਜਾ ਰਤਨ ਰਾਏ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਨਾਲ ਰਾਜਾ ਰਾਮ ਰਾਏ ਦੇ ਘਰ ਪੈਦਾ ਹੋਇਆ ਸੀ । ਰਤਨ ਰਾਏ ਦੀ ਸ਼ੁਰੂ ਤੋ ਹੀ ਗੁਰੂ ਘਰ ਉਤੇ ਅਥਾਹ ਸ਼ਰਧਾ ਸੀ ਜਦੋ ਰਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਆਇਆ ਤਾ ਬਹੁਤ ਕੀਮਤੀ ਤੋਹਫੇ ਗੁਰੂ ਘਰ ਵਾਸਤੇ ਲੈ ਕੇ ਆਇਆ । ਜਿਨਾ ਵਿੱਚ ਪੰਜ ਕਲਾ ਸ਼ਸਤਰ, ਚੰਦਨ ਦੀ ਚੌਕੀ , ਹੀਰਿਆਂ ਜੜਿਆ ਚੰਦੋਆ , ਪ੍ਰਸਾਦੀ ਹਾਥੀ , ਘੋੜੇ ਤੇ ਹੋਰ ਵੀ ਬਹੁਤ ਦੁਰਲੱਭ ਵਸਤੂਆਂ ਸਨ । ਇਹਨਾ ਸਾਰਿਆ ਵਿੱਚੋ ਅੱਜ ਗੱਲ ਕਰਨ ਜਾ ਰਹੇ ਹਾ ਪ੍ਰਸਾਦੀ ਹਾਥੀ ਦੀ ਇਸ ਹਾਥੀ ਦਾ ਨਾਮ ਪ੍ਰਸਾਦੀ ਕਿਉ ਪਿਆ ? ਇਸ ਹਾਥੀ ਦੇ ਸਿਰ ਉੱਤੇ ਇਕ ਚਿੱਟੇ ਰੰਗ ਦਾ ਰੋਟੀ ਦੇ ਅਕਾਰ ਦਾ ਗੋਲ ਨਿਸ਼ਾਨ ਸੀ ਰੋਟੀ ਨੂੰ ਗੁਰੂ ਘਰ ਵਿੱਚ ਪ੍ਰਸਾਦਾ ਕਿਹਾ ਜਾਦਾ ਹੈ । ਇਸ ਕਰਕੇ ਇਸ ਹਾਥੀ ਦਾ ਨਾਮ ਪ੍ਰਸਾਦੀ ਹਾਥੀ ਪੈ ਗਿਆ । ਇਹ ਹਾਥੀ ਛੋਟੇ ਅਕਾਰ ਦਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਅੰਦਰ ਆ ਕੇ ਗੁਰੂ ਗੋਬਿੰਦ ਸਿੰਘ ਉਪਰ ਚੌਰ ਵੀ ਕਰਿਆ ਕਰਦਾ ਸੀ । ਪ੍ਰਸਾਦੀ ਹਾਥੀ ਦਾ ਰੰਗ ਕਾਲਾ ਸੀ ਇਸ ਦੇ ਮੱਥੇ ਉਤੇ ਜਿਹੜਾ ਪ੍ਰਸਾਦੇ ਦੇ ਅਕਾਰ ਦਾ ਗੋਲ ਚਿੱਟਾ ਨਿਸ਼ਾਨ ਸੀ ਉਸ ਵਿੱਚੋ ਇਕ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)