ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ,
ਆਪਾਂ ਛੋਟੇ ਹੁੰਦਿਆਂ ਸਭ ਨੇ ਸਕੂਲ ਚ ਪੜ੍ਹਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ: ਵਿੱਚ ਰਾਏ ਭੋਇ ਦੀ ਤਲਵੰਡੀ ਹੋਇਆ ਸੀ , ਪਰ ਹੁਣ ਅਸੀਂ ਦੇਖਦੇ ਹਾਂ ਕੇ ਗੁਰੂ ਜੀ ਦਾ ਜਨਮ ਮਤਲਬ ਗੁਰਪੁਰਬ ਨਵੰਬਰ ਜਾਂ ਦਸੰਬਰ ਚ ਮਨਾਇਆ ਜਾਂਦਾ ਹੈ , ਸਾਡੇ ਸਭ ਦੇ ਮਨ ਵਿੱਚ ਸਵਾਲ ਜਰੂਰ ਆਉਂਦਾ ਹੈ ਕੇ ਕਿਉਂ ? ਅਸੀਂ ਤਾਂ ਇਹ ਪੜ੍ਹਿਆ ਸੀ ਕਿ ਗੁਰੂ ਜੀ ਦਾ ਜਨਮ ਅਪ੍ਰੈਲ ਚ ਹੋਇਆ ਸੀ ਫਿਰ ਗੁਰਪੁਰਬ ਨਵੰਬਰ ਜਾਂ ਦਸੰਬਰ ਵਿੱਚ ਕਿਉਂ ਮਨਾਇਆ ਜਾਂਦਾ ? ਬਹੁਤ ਲੋਕਾਂ ਦੇ ਮੈਨੂੰ ਮੈਸੇਜ ਆਏ ਸੀ ਕਿ ਇਸ ਤਰਾਂ ਕਿਉਂ ਹੈ , ਹੁਣ ਸ਼ੁਰੂ ਕਰਦੇ ਹਾਂ ਕੇ ਇਸ ਤਰਾਂ ਕਿਉਂ ਹੈ।
ਗੁਰੂ ਨਾਨਕ ਦੇਵ ਜੀ ਦੀ ਜੀਵਨੀ ਜਨਮਸਾਖੀਆਂ ਵਿਚ ਲਿਖੀ ਹੋਈ ਹੈ ਅਤੇ ਬਾਜ਼ਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਇੱਕ ਤੋਂ ਵੱਧ ਜਨਮਸਾਖੀਆਂ ਮੌਜੂਦ ਹਨ , ਪਰ ਸਭ ਤੋਂ ਪੁਰਾਣੀ ਜਨਮਸਾਖੀ ਜੋ ਕੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿੱਚ ਲਿਖੀ ਗਈ ਸੀ ਜਿਸਨੂੰ ਭਾਈ ਬਾਲੇ ਵਾਲੀ ਜਨਮਸਾਖੀ ਕਿਹਾ ਜਾਂਦਾ ਹੈ ,
... ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ