ਸਿਖੀ ਦੀ ਕਮਾਈ
ਬਾਬਾ ਫਰੀਦ ਕਹਿੰਦੇ ਨੇ ਮੇਰਾ ਤਨ ਤੰਦੂਰ ਦੀ ਤਰ੍ਹਾਂ ਤਪ ਰਿਹਾ ਹੈ , ਹੱਡੀਆਂ ਮੇਰੀਆਂ ਇਸ ਤਰ੍ਹਾਂ ਬਲਦੀਆਂ ਨੇ ਜਿਵੇ ਤੰਦੂਰ ਚ ਬਾਲਣ। ਤੇਰੇ ਘਰ ਵੱਲ ਚੱਲਦਿਆ ਪੈਰ ਥੱਕ ਗਏ ਨੇ। ਪਰ ਇਹ ਨਹੀਂ ਕਿ ਪੈਰ ਥੱਕ ਗਏ ਤੇ ਮੈ ਰੁਕ ਜਾਵਾ ਸਾਹ ਲੈ ਲਵਾਂ , ਨਹੀ। ਪੈਰਾਂ ਨੂੰ ਸਾਹ ਦਿਵਾਉਣ ਲਈ ਮੈ ਸਮਾਂ ਜਾਇਆ ਨਹੀ ਕਰਦਾ। ਮੈ ਪੈਰ ਉੱਪਰ ਨੂੰ ਚੁੱਕ ਕੇ ਸਿਰ ਪਰਨੇ ਤੇਰੇ ਘਰ ਵੱਲ ਨੂੰ ਚੱਲਾਂ। ਹੇ ਖੁਦਾ ਤੇਰੇ ਮਿਲਣ ਦੀ ਏਨੀ ਤਾਂਘ ਹੈ ਦਿਲ ਚ …
ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿੑ ॥
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿੑ ॥੧੧੯॥
ਭਾਈ ਨੰਦਲਾਲ ਜੀ ਕਹਿੰਦੇ ਨੇ ਹੇ ਕਲਗੀਧਰ ਪਿਤਾ ਤੁਹਾਡੇ ਦਰ ਤਕ ਪਹੁੰਚਦਿਆਂ , ਮੈਂ ਪੈਰੀਂ ਚੱਲਦਿਆ ਚੱਲਦਿਆ ਥੱਕ ਜਾਨਾ ਤਾਂ ਸਿਰ ਪਰਨੇ ਚੱਲਦਾ ਫਿਰ ਸਿਰ ਥੱਕਦਾ ਤੇ ਪੈਰੀ ਦੌੜਦਾਂ , ਏਦਾਂ ਕਦੇ ਸਿਰ ਪਰਨੇ ਤੇ ਕਦੇ ਪੈਰੀਂ ਚੱਲਦਿਆਂ ਚੱਲਦਿਆਂ ਮੈਨੂੰ ਖ਼ੁਦ ਨੂੰ ਨਹੀਂ ਪਤਾ ਸਿਰ ਕੀ ਹੈ ਤੇ ਪੈਰ ਕੀ … ਹੁਣ ਤੇ ਸਿਰ ਪੈਰ ਹੋ ਗਏ ਨੇ ਪੈਰ ਸਿਰ ਹੋ ਗਿਆ।
ਪਰ ਮੈ ਰੁਕ ਨਹੀ ਸਕਦਾ …
ਸਿੱਖੀ ਕੋਈ ਬੱਚਿਆ ਦੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ