ਸਿੰਘਾਂ ਦਾ ਖਜਾਨਾ
ਅਠਾਰਵੀ ਸਦੀ ਦੇ ਸਿੰਘ ਬਾਰੇ ਭੰਗੂ ਜੀ ਲਿਖਦੇ ਨੇ।
ਸਿੱਖਾਂ ਦੇ ਕੋਲ ਨ ਕੋਈ ਧੰਨ ਦਾ ਖ਼ਜ਼ਾਨਾ , ਨਾ ਕੋਈ ਚੰਗੇ ਸ਼ਸਤਰ , ਨਾ ਕੱਪੜੇ। ਗਰਮੀ ਸਰਦੀ ਨੰਗੇ ਪਿੰਡੇ ਹਢਉਦੇ। ਕਈ ਕਈ ਦਿਨ ਭੁੱਖੇ ਪਿਆਸੇ ਰਹਿਣਾ ਪੈਦਾ। ਸਰਕਾਰਾਂ ਦੇ ਜੁਲਮਾਂ ਦਾ ਟਾਕਰਾਂ ਕਰਨ ਲੀ ਦਾਰੂ ਸਿੱਕਾ ਵੀ ਕੋਈ ਕੋਲ ਨਹੀਂ। ਕੋਈ ਤੋਪਾਂ ਗੋਲੇ ਨੀ। ਅਬਾਦੀ ਚ ਰਹਿ ਨੀ ਸਕਦੇ। ਦੁਕਾਨ ਤੋ ਕੁਝ ਮਿਲਦਾ ਨੀ। ਲੈਣ ਲੀ ਪੈਸੇ ਵੀ ਕੋਲ ਨੀ। ਕੋਈ ਦਵਾ ਜੜੀ ਬੂਟੀ ਵੀ ਨਹੀਂ। ਜੇ ਕੋਈ ਸਿੰਘ ਬਿਮਾਰ ਹੋ ਜਾਣਾ ਤੇ ਬਿਨਾਂ ਇਲਾਜ ਤੋਂ ਚੜ੍ਹਾਈ ਕਰ ਜਾਂਦੇ ਸੀ।
ਪਰ ਫਿਰ ਵੀ ਉਹ ਸਿੰਘ ਜੁਲਮ ਵਿਰੁਧ ਸੰਘਰਸ਼ ਕਰਦੇ ਰਹੇ ਕਿਉਕਿ ਉਨ੍ਹਾਂ ਦੇ ਕੋਲ ਇੱਕ ਬਹੁਤ ਵੱਡਾ ਅਤੁਟ ਖ਼ਜ਼ਾਨਾ ਹੈ , ਗੁਰੂ ਦੀ ਆਸ। ਸਿੰਘ ਦਾ ਭਰੋਸਾ ਸੀ ਕੇ ਕਲਗੀਧਰ ਪਿਤਾ ਨੇ ਜੋ ਬਚਨ ਕਹੇ ਨੇ ਖਾਲਸੇ ਦਾ ਰਾਜ ਹੋਵੇਗਾ, ਮੇਰੇ ਸਿੰਘ ਪਾਤਸ਼ਾਹ ਹੋਣਗੇ। ਏ ਬੇਅਰਥ ਨਹੀ ਹੋ ਸਕਦੇ। ਚਾਹੇ ਸੂਰਜ ਠੰਢਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ