ਤਰਲੇ
ਧੰਨ ਗੁਰੂ ਅਰਜਨ ਦੇਵ ਜੀ ਨੂੰ ਇਕ ਸਿੱਖ ਨੇ ਬੇਨਤੀ ਕੀਤੀ , ਸਤਿਗੁਰੂ ਜੀ ਮੈ ਨਿਤਨੇਮ ਤਾਂ ਕਰਦਾ ਹਾਂ ਪਰ ਫਿਰ ਛੁਟ ਜਾਂਦਾ। ਬੜਾ ਯਤਨ ਕਰਦਾ ਗੁਰਮਤਿ ਦੇ ਰਾਹ ਤੁੁਰਨ ਦਾ , ਤੁਰਦਾ ਵੀ ਹਾਂ , ਪਰ ਫਿਰ ਡਿਗ ਜਾਨਾ। ਕਿਰਪਾ ਕਰਕੇ ਦਸੋ ਮੈ ਕੀ ਕਰਾਂ …..
ਪਾਤਸ਼ਾਹ ਨੇ ਬਚਨ ਕਹੇ , ਅਰਦਾਸ , ਅਰਦਾਸ ਕਰ , ਗਲ ਪੱਲਾ ਪਾ ਕੇ ਤਰਲਾ ਕਰਿਆ ਕਰ।
“ਹੇ ਬਲਵਾਨ ਤੇ ਲੰਮੀਆਂ ਬਾਂਹਾਂ ਵਾਲੇ ਸੁਖ ਦੇ ਸਾਗਰ ਮਾਲਕਾ , ਮੇਰੀ ਹਾਲਤ ਉਸ ਬੱਚੇ ਵਰਗੀ ਆ, ਜਿਸ ਨੇ ਅਜ ਹੀ ਤੁਰਨਾ ਸਿਖਿਆ ਹੋਵੇ , ਜਿਵੇ ਉ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ