ਥੋੜਾ ਸਮਾਂ ਕੱਢ ਕੇ ਜਰੂਰ ਪੜਿਓ ਜੀ
23 ਫਰਵਰੀ 1881 ਨੂੰ ਸਰਦਾਰ ਅਜੀਤ ਸਿੰਘ ਜੀ ਦਾ ਜਨਮ ਖਟਕੜ ਕਲਾਂ ਜਿਲਾ ਜਲੰਧਰ ਵਿੱਚ ਪਿਤਾ ਸਰਦਾਰ ਅਰਜਨ ਸਿੰਘ ਜੀ ਦੇ ਘਰ ਤੇ ਮਾਤਾ ਜੈ ਕੌਰ ਦੀ ਕੁੱਖ ਤੋ ਹੋਇਆ ਸੀ । ਸਰਦਾਰ ਅਜੀਤ ਸਿੰਘ ਜੀ ਦੇ ਵੱਡੇ ਭਰਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਸੀ ਜੋ ਸ਼ਹੀਦ ਭਗਤ ਸਿੰਘ ਜੀ ਦੇ ਪਿਤਾ ਜੀ ਸਨ ਤੇ ਸਰਦਾਰ ਅਜੀਤ ਸਿੰਘ ਜੀ ਭਗਤ ਸਿੰਘ ਜੀ ਦੇ ਚਾਚਾ ਜੀ ਸਨ । ਸਰਦਾਰ ਅਜੀਤ ਸਿੰਘ ਜੀ ਪੰਗੜੀ ਸੰਭਾਲ ਲਹਿਰ ਦੇ ਮੋਢੀ ਸਨ , ਉਹਨਾਂ ਨੇ ਅੰਗਰੇਜ਼ੀ ਹਕੂਮਤ ਨੂੰ ਆਪਣੇ ਦੇਸ਼ ਵਿੱਚੋ ਕੱਢਣ ਦਾ ਭਰਪੂਰ ਯਤਨ ਕੀਤਾ । ਸਰਦਾਰ ਅਜੀਤ ਸਿੰਘ ਜੀ ਕਈ ਵਾਰ ਜੇਲ੍ਹ ਵੀ ਗਏ ਤੇ ਅੰਗਰੇਜ਼ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਵੀ ਬਣੇ । ਸਰਦਾਰ ਅਜੀਤ ਸਿੰਘ ਜੀ ਨੇ ਆਪਣੇ ਭਤੀਜੇ ਸਰਦਾਰ ਭਗਤ ਸਿੰਘ ਜੀ ਨੂੰ ਵੀ ਅਜਾਦੀ ਦੀ ਲਗਨ ਲਗਾਈ ਸੀ ਸਾਰਾ ਪਰਿਵਾਰ ਹੀ ਅਜਾਦੀ ਲਹਿਰ ਦਾ ਹਾਮੀ ਸੀ । ਪਰ ਅਫਸੋਸ ਜਦੋ ਮੈ ਅੱਜ ਲਾਲਚੀ ਲੀਡਰਸ਼ਿਪ ਵੱਲ ਦੇਖਦਾ ਹਾ ਦਿਲ ਬਹੁਤ ਦੁੱਖੀ ਹੋ ਜਾਦਾ ਸਾਡੇ ਸ਼ਹੀਦਾ ਨੇ ਦੇਸ਼ ਅਜ਼ਾਦ ਕਰਵਾਉਣ ਵੇਲੇ ਕੀ – ਕੀ ਸੁਪਨੇ ਵੇਖੇ ਹੋਣਗੇ । ਸ਼ਹੀਦ ਸੋਚਦੇ ਹੋਣਗੇ ਅਸੀ ਅੱਜ ਭਾਵੇ ਦੁੱਖ ਝੱਲ ਕੇ ਸ਼ਹੀਦ ਹੋ ਜਾਈਏ ਪਰ ਸਾਡੀਆ ਆਉਣ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ