ਤਿਲਕਧਾਰੀ ਔਰੰਗਾ
ਗੱਲ 1673 /74 ਦੀ ਹੈ ਜਦੋਂ ਦਿੱਲੀ ਦੇ ਤਖ਼ਤ ਤੇ ਔਰੰਗਾ ਬੈਠਾ ਸੀ ਤੇ ਹੁਕਮ ਹੋਇਆ ਤਿਲਕ ਜੰਞੂ ਲਾਹ ਦਿਉ , ਮੰਦਰ ਢਾਹ ਦਿਓ। ਸਭ ਇਕੋ ਇਸਲਾਮ ਹੋਵੇ ਤਿਲਕ ਜੰਞਧਾਰੀ ਪਾਂਡਿਆਂ ਨੇ ਮੰਦਰੀਂ ਜਾ ਜਾ ਬੜੇ ਟੱਲ ਖੜਕਾਏ , ਮੱਥੇ ਰਗੜੇ ਪਰ ਕੋਈ ਨ ਬਹੁੜਿਆ। ਅਖੀਰ ਥੱਕ ਹਾਰ ਕੇ ਆਨੰਦਪੁਰ ਨੂੰ ਭੱਜੇ। ਗਲ ਪੱਲਾ ਪਾ ਤਰਲਾ ਲਿਆ। ਸਾਡੀ ਬਾਂਹ ਫੜੋ ਅਨੰਦਪੁਰ ਵਾਸੀ ਨੇ ਤਰਸ ਕਰ ਦੁਖੀਆ ਦੀ ਬਾਂਹ ਫੜੀ , ਸਿਰ ਦੇ ਕੇ ਬੇੜਾ ਬੰਨੇ ਲਾਇਆ।
ਸਮਾਂ ਬਦਲਿਆ ਸਦੀਆਂ ਨੰਘੀਆ ਅਜ ਦਿੱਲੀ ਦੇ ਤਖਤ ਬੈਠਾ ਔਰੰਗਾ ਕਿਉਕਿ ਖੁਦ ਤਿਲਕ ਜੰਞੂ ਆਲਾ ਇਸ ਲਈ ਹੁਣ ਜੰਞੂ ਨੂੰ ਖਤਰਾ ਨੀ ਬਲਕਿ ਪੱਗਾਂ ਖਤਮ ਕਰਨ ਦਾ ਹੁਕਮ ਆ।
ਕੰਘਾ, ਕੜਾ, ਕਿਰਪਾਨ ਲਹਉਣ ਦਾ ਹੁਕਮ ਆ , ਹੁਣ ਮੰਦਰ ਨੀ ਅਕਾਲ ਤਖਤ ਤੇ ਗੁਰਦੁਆਰੇ ਢੈਣ ਡਏ ਆ।
ਹੁਣ ਤਿਲਕਧਾਰੀ ਔਰੰਗ ਦਾ ਹੁਕਮ ਆ
ਨੀਲੀ ਪੀਲੀ ਰਹਿਣ ਨੀ ਦੇਣੀ
...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ