ਭਾਈ ਬੱਜਰ ਜੀ ਭਾਈ ਰਾਮਾ ਜੀ ਦੇ ਪੁਤਰ ਤੇ ਗੁਰੂ ਸਾਹਿਬ ਦੇ ਮਹਾਨ ਸਿੱਖ ਸੀ ਭਾਈ ਬੱਜਰ ਸ਼ਸ਼ਤਰ ਵਿਦਿਆ ਦਾ ਧਣੀ ਸੀ। ਤੀਰਅੰਦਾਜ਼ੀ , ਪਲੱਥੇਬਾਜੀ ਗੱਤਕੇ ਤੇ ਘੋੜ ਸਵਾਰੀ ਦਾ ਉਸਤਾਦ_ਸੀ।
ਧੰਨ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁਤਰ ਬਾਲ ਗੋਬਿੰਦ ਜੀ ਨੂੰ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਸਖਉਣ ਲਈ ਭਾਈ ਬੱਜਰ ਜੀ ਦੀ ਸੇਵਾ ਲਗਾਈ। ਭਾਈ ਬੱਜਰ ਦਸਮੇਸ਼ ਪਿਤਾ ਜੀ ਦਾ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਦਾ ਉਸਤਾਦ ਰਿਹਾ (ਵੈਸੇ ਤੇ ਗੁਰੂ ਸਰਬ ਕਲਾ ਸਮਰੱਥ ਹੈ ਪਰ ਜੋ ਇਤਿਹਾਸਕ ਪੱਖ ਹੈ) .
ਭਾਈ ਜੀ ਨੇ ਕਦੇ ਬਹਾਦਰੀ ਜਾਂ ਵਿਦਿਆ ਦਾ ਹੰਕਾਰ ਨੀ ਕੀਤਾ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਭਾਈ ਬੱਜਰ ਤੋਂ ਭਾਈ ਬੱਜਰ ਸਿੰਘ ਹੋਏ। ਭਾਈ ਸਾਹਿਬ ਦੇ ਤਿੰਨ ਹੋਰ ਭਰਾ ਸੀ ਭਾਈ ਨੇਤਾ ਸਿੰਘ , ਭਾਈ ਜੀਤਾ ਸਿੰਘ ਇਕ ਹੋਰ ਸੀ। ਸਾਰੇ ਸ਼ਹੀਦ ਹੋਏ ਭਾਈ ਨੇਤਾ ਸਿੰਘ ਭਾਈ ਜੀਤਾ ਸਿੰਘ ਤਾਂ ਪਹਾੜੀ ਰਾਜਿਆਂ ਨਾਲ ਲੜਦਿਆਂ ਨਿਰਮੋਹਗੜ੍ਹ ਦੀ ਜੰਗ ਚ ਸ਼ਹੀਦ ਹੋਏ।
ਭਾਈ ਜੀ ਦੀ ਇੱਕ ਧੀ ਬੀਬੀ ਭਿੱਖਾਂ ਸੀ ਜੋ ਕਲਗੀਧਰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ