ਵੱਡਾ ਘੱਲੂਘਾਰਾ ,,,,ਭਾਗ ਦੂੱਜਾ
ਅਹਿਮਦ ਸ਼ਾਹ ਅਬਦਾਲੀ ਦਾ ਸਿੱਖਾਂ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਸੀ,,, ਜਦੋਂ ਅਬਦਾਲੀ ਹਿੰਦੁਸਤਾਨ ਨੂੰ ਲੁਟਕੇ ਵਾਪਿਸ ਕਾਬਲ ਜਾਂਦਾ ਤਾਂ ਸਿੱਖ ਉਸਦੀ ਫੌਜ ਤੇ ਹਮਲੇ ਕਰ ਲੁਟਿਆ ਮਾਲ ਹਲਕਾ ਕਰ ਦਿੰਦੇ,,,, ਅਬਦਾਲੀ ਤੇ ਬਾਰ ਬਾਰ ਹਮਲੇ ਕਰ ੳੁਸਦੇ ਨੱਕ ਵਿੱਚ ਦਮ ਕਰਕੇ ਰੱਖਦੇ ਸਨ,,,,, ਅਬਦਾਲੀ ਨੇ ਇੱਕ ਇੱਕ ਕਰ ਆਪਣੇ ਸਾਰੇ ਦੁਸ਼ਮਣ ਮਰਾਠੇ,,ਜਾਟ ਮੁਗ਼ਲ ਹਰਾ ਦਿਤੇ ਸਨ ਪਰ ਸਿੱਖ ਉਸਦੀ ਈਨ ਨਹੀਂ ਮੰਨਦੇ ਸਨ,,,,
ਇਸੇ ਲਈ ਕੁਪ ਪਹੀੜ ਮਲੇਰਕੋਟਲੇ ਦੇ ਕੋਲ ਅੱਜ਼ ਅਬਦਾਲੀ ਭਾਰੀ ਫੌਜ ਲੈ ਸਿੱਖਾ ਨੂੰ ਖਤਮ ਕਰਨਾ ਚਾਹੁੰਦਾ,,,, ਪਿਛਲੇ ਦੋ-ਤਿੰਨ ਘੰਟਿਆਂ ਤੋਂ ਲਗਾਤਾਰ ਲੜਾਈ ਚੱਲ ਰਹੀ ਆ,,,, ਅਬਦਾਲੀ ਕਸਮ ਖਾ ਕੇ ਆਇਆਂ ਕਿ ਅੱਜ ਸਿੱਖਾਂ ਦਾ ਨਾਮੋਂ ਨਿਸ਼ਾਂਨ ਨਹੀਂ ਰਹਿਣ ਦੇਣਾ,,,,, ੳੁਸਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਹੈਂ ਕਿ ਬੱਚੇ,, ਬਜ਼ੁਰਗ,, ਔਰਤਾਂ ਕੋਈ ਜਿਉਂਦਾ ਨਹੀਂ ਛੱਡਣਾ,,,,ਖਾਸ ਕਰ ਸਿੱਖ ਮਾਵਾਂ ਨੂੰ ਵੱਧ ਤੋਂ ਵੱਧ ਕਤਲ ਕਰੋ,,,,, ਅਬਦਾਲੀ ਦਾ ਮੰਨਣਾ ਕਿ ਇਹ ਮਾਵਾਂ ਈ ਸਿੱਖ ਬੱਚੇ ਪੈਦਾ ਕਰਦੀਆਂ,,,,
ਦੂਜੇ ਪਾਸੇ ਸਿੱਖ ਆਪਣੀ ਹੋਂਦ ਹਸਤੀ ਲਈ ਲੜ ਰਹੇ ਆ,,,, ਅਬਦਾਲੀ ਇਕ ਜ਼ੋਰਦਾਰ ਹਮਲਾ ਕਰ ਵਹੀਰ ਨੂੰ ਸਿੱਖ ਫੌਜ ਤੋ ਅਲੱਗ ਕਰ ਲੈਦਾ,,, ਅਬਦਾਲੀ ਦੇ ਗਿਲਜੀਆਂ ਦੀ ਫੌਜ ਵਹੀਰ ਦੇ ਵਿੱਚ ਘੁਸ ਕੇ ਅੰਨੇਵਾਹ ਬੱਚਿਆਂ,, ਅੌਰਤਾਂ ਤੇ ਬਜ਼ੁਰਗਾਂ ਨੂੰ ਕਤਲ ਕਰ ਲੱਗਦੀ ਆ,,,,, ਸਿੱਖ ਜਥੇਦਾਰ ਜੋਰ ਨਾਲ ਅਬਦਾਲੀ ਦੀ ਫੌਜ ਨੂੰ ਚੀਰ ਕੇ ਫਿਰ ਵਹੀਰ ਕੋਲ ਪਹੁੰਚ ਜਾਂਦੇ ਆ,,,, ਅਬਦਾਲੀ ਵਹੀਰ ਨੂੰ ਸਿੱਖ ਜਥੇਦਾਰਾਂ ਤੋਂ ਅਲੱਗ ਕਰਨਾ ਚਾਹੁੰਦਾ ਤੇ ਸਿੱਖ ਹਰ ਹਾਲਤ ਵਹੀਰ ਬਚਾਉਣਾ ਚਾਹੁੰਦੇ ਆ,,,,, ਹੁਣ ਕਿਤੇ ਵਹੀਰ ਅੱਡ ਹੋ ਜਾਦੀ ਆ ਤੇ ਕਿਤੇ ਫਿਰ ਸਿੱਖਾਂ ਨਾਲ ਆ ਜਾਂਦੇ ਆ,,,,
ਸਿੱਖ ਲੜ ਵੀ ਰਹੇ ਆ ਤੇ ਹੌਲੀ ਹੌਲੀ ਬਰਨਾਲੇ ਵੱਲ ਨੂੰ ਵੱਧ ਵੀ ਰਹੇ ਆ,,,, ਜਦੋਂ ਕਿ ਅਬਦਾਲੀ ਦੀ ਕੋਸ਼ਿਸ਼ ਆ ਕਿ ਇਹਨਾਂ ਨੂੰ ਇਕ ਥਾਂ ਰੋਕਕੇ ਘੇਰ ਲਿਆ ਜਾਵੇ ਤੇ ਸਾਰੀਆਂ ਨੂੰ ਕਤਲ ਕਰ ਦਿੱਤਾ ਜਾਵੇ,,,,,ਪਰ ਜੈਨ ਖਾਨ ਸਰਹਿੰਦ ਤੇ ਮਲੇਰਕੋਟਲੀਏ ਆਲੇ ਪਾਸਿੳ ਵਹੀਰ ਲਗਾਤਾਰ ਅੱਗੇ ਜਾ ਰਹੀ ਆ,,,
ਅਹਿਮਦ ਸ਼ਾਹ ਅਬਦਾਲੀ ਇੱਕ ਤਜਰਬੇਕਾਰ ਜਰਨੈਲ ਸੀ ਉਹ ਜਾਣਦਾ ਕਿ ਸਿੱਖਾਂ ਨੂੰ ਰੋਕੇ ਬਿਨਾਂ ਖਤਮ ਨਹੀਂ ਕੀਤਾ ਜਾ ਸਕਦਾ,,,,, ਅਬਦਾਲੀ ਜੈਨ ਖਾਨ ਤੇ ਬਹੁਤ ਗੁੱਸੇ ਹੁੰਦਾ,,,,ਤੇਜੀ ਨਾਲ ਆਪਣੇ ਹਲਕਾਰੇ ਜੈਨ ਖਾਨ ਵੱਲ ਭੇਜਦਾ ਕਿ ਕੁੱਝ ਘੜੀਆਂ ਸਿੱਖਾਂ ਨੂੰ ਰੋਕ ਲਾ,,,, ਫਿਰ ਮੈਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Brar Manjit Singh
ਸਿੱਖ ਇਤਿਹਾਸ ਹੀ