ਵੈਦਿਆ ਦਾ ਸੋਧਾ – 10 ਅਗਸਤ 1986
ਜਨਰਲ ਵੈਦਿਆ 1984 ਚ ਦਰਬਾਰ ਸਾਹਿਬ ਹਮਲੇ ਚ ਮੁਖ ਫੌਜੀ ਅਫ਼ਸਰ ਸੀ। ਪੂਰਾ ਨਾਂ “ਅਰੁਣ ਸ਼੍ਰੀਧਰ ਵੈਦਿਆ” ਸੀ। ਭਾਈ ਜਿੰਦੇ ਸੁੱਖੇ ਨੇ ਇਸ ਪਾਪੀ ਨੂੰ ਠੋਕਿਆ ਸੀ।
ਪੂਰੀ ਕਹਾਣੀ ਭਾਈ ਸੁਖਦੇਵ ਸਿੰਘ ਸੁੱਖੇ ਦੀ ਜ਼ੁਬਾਨੀ…..
ਮੈਂ (ਸੁੱਖਾ) ਹਰਜਿੰਦਰ ਸਿੰਘ ਤੇ ਇੱਕ ਹੋਰ ਵੀਰ ਅਸੀਂ 3 ਅਗਸਤ (1986) ਨੂੰ ਦੁਰਗ (MP) ਆ ਗਏ। ਫਿਰ ਮੈਂ ਤੇ ਜਿੰਦਾ ਪੂੰਨੇ ਨੂੰ ਚੱਲ ਪਏ। 7 ਨੂੰ ਪੂਨੇ ਪਹੁੰਚੇ ਵੈਦਿਆ ਦਾ ਘਰ ਲੱਭਿਆ (ਭਾਈ ਸੁੱਖਾ ਜੀ ਪਹਿਲਾਂ ਵੀ ਮਾਰਨ ਗਏ ਸੀ ਹਥਿਆਰਾਂ ਨ ਹੋਣ ਕਰਕੇ ਬਚ ਗਿਆ। ਪਰ ਘਰ ਆਦਿਕ ਦਾ ਪਤਾ ਲੱਗ ਗਿਆ) ਪਰ ਉਹਨੇ ਘਰ ਬਦਲ ਲਿਆ ਸੀ। ਅਸੀਂ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਾ ਉਹਨੇ ਦੂਸਰੀ ਕਲੋਨੀ ਚ ਮਕਾਨ ਲਿਆ, ਉੱਥੇ ਗਏ ਕਲੋਨੀ ਕਾਫ਼ੀ ਵੱਡੀ ਸੀ। ਕਈ ਚੱਕਰ ਲਾਏ ਮਸਾਂ ਘਰ ਲੱਭਿਆ ਸਵੇਰੇ 9:30 ਵਜੇ ਅਸੀਂ ਉਹਦੇ ਘਰ ਪਹੁੰਚ ਗਏ। ਮੈਂ ਦੇਖਕੇ ਕਿਹਾ ਜਿੰਦੇ ਗੱਡੀ ਤੇ ਗਾਰਡ ਤੇ ਉਹੀ ਹੈ। ਪਰ ਉਹ ਨਹੀਂ ਦਿਖਿਆ। ਥੋੜ੍ਹੇ ਸਮੇਂ ਬਾਅਦ ਵੈਦਿਆ ਦੀ ਘਰ ਵਾਲੀ ਦਿਸੀ। ਉਹਨੇ ਛਤਰੀ ਫੜੀ ਸੀ ਮੈਂ ਕਿਹਾ ਜ਼ਰੂਰ ਕਿਤੇ ਜਾਣਾ ਆਉਣਾ। ਉਡੀਕ ਕਰਨ ਲੱਗੇ। 11 ਵਜ ਗਏ ਫਿਰ ਸਾਨੂੰ ਵੈਦਿਆ ਦਿਸਿਆ, ਉਹ ਕਾਰ ਚ ਬਹਿ ਕੇ ਕਿਤੇ ਚੱਲਿਆ ਸੀ , ਅਸੀਂ ਮੋਟਰਸਾਇਕਲ ਮਗਰ ਲਾ ਲਿਆ। ਬਾਜ਼ਾਰ ਜਾ ਕੇ ਉਨ੍ਹਾਂ ਨੇ ਕੁਝ ਸਾਮਾਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ