More Punjabi Kavita  Posts
ਅੱਜ ਧੀ ਤੇਰੀ ਦੇ ਦਰਦਾਂ ਨੂੰ ਵੀ ਮਿਲਣ ਲੱਗੀ ਹੈ ਦਾਦ ਮਾਏ


ਨਿੱਕੀ ਉਮਰ ਤੇ #ਦੁੱਖੜੇ ਭਾਰੇ ਨੇ ਲੱਖਾਂ ਚਾਅ ਤੇ #ਸੁਪਨੇ ਮਾਰੇ ਨੇ,
ਮੈਂ #ਹੱਸ ਕੇ ਹਰ ਦਰਦ ਸਹਿ ਲੈਣਾ ਜਿੰਨਾ ਚਿਰ ਵੀ ਰਹੂੰ #ਅਬਾਦ ਮਾਏ,
ਅੱਜ ਧੀ ਤੇਰੇ ਦੇ #ਦਰਦਾਂ ਨੂੰ ਵੀ ਮਿਲਣ ਲੱਗੀ ਹੈ ਦਾਦ ਮਾਏ…

ਅਠਾਰਾਂ #ਵਰ੍ਹਿਆਂ ਦੀ ਜ਼ਿੰਦਗੀ ਵਿੱਚ ਮੈਂ ਦੁਨੀਆਂ ਨੂੰ #ਪਹਿਚਾਣ ਲਿਆ,
ਇੱਥੇ ਹਰ ਇੱਕ ਸ਼ਖ਼ਸ #ਬੇਗਾਨਾ ਹੈ ਮੈਂ ਚੰਗੀ ਤਰ੍ਹਾਂ ਇਹ ਜਾਣ ਲਿਆ,
ਕੱਲੀ ਹਾਂ ਕੱਲੀਆਂ ਤੁਰ ਜਾਣਾ ਮੇਰਾ ਇਹੋ ਅੰਤ ਤੇ ਆਦਿ #ਮਾਏ,
ਅੱਜ ਧੀ ਤੇਰੇ ਦੇ #ਦਰਦਾਂ ਨੂੰ ਵੀ ਮਿਲਣ ਲੱਗੀ ਹੈ ਦਾਦ ਮਾਏ…

ਕੀ ਹੋਇਆ ਜੇ ਪੱਲੇ #ਘਾਟੇ ਹੀ ਨੇ ਬੱਸ ਇਹੋ ਹੈ ਜਾਗਿਰ ਮੇਰੀ,
ਰੱਬ ਨਾਲ ਵੀ #ਸ਼ਿਕਵਾ ਕੋਈ ਨਹੀਂ ਕੀ ਕਿਉਂ ਐਸੀ ਲਿਖੀ #ਤਕਦੀਰ ਮੇਰੀ,
ਮੈਨੂੰ ਪਤੈ ਉਹ ਜਲਦੀ ਕਰ ਦੇਊਗਾ ਇਸ #ਮਹਿਫ਼ਲ ਚੋਂ ਆਜ਼ਾਦ...

...

Access our app on your mobile device for a better experience!



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)