ਗਿਆਨ ਸੱਚਾ
ਬੇਸ਼ੱਕ ਦਿੱਸੇ ਤੂੰ,
ਜਿਉਂਦਾ ਜਾਗਦਾ।
ਮਾਣੇਂ ਮਿਹਨਤ ਜਾਂ,
ਵੇਲਾ ਸੁਭਾਗਦਾ।
ਦੇ ਮੌਕਾ ਮਾਣਨ ਦਾ,
ਖ਼ੁਦ ਵੀ ਤੂੰ ਮਾਣ।
ਨਾ ਉਮਰ ਗੁਜ਼ਾਰ,
ਵਿੱਚ ਪਹਿਨਣ,ਖਾਣ।
ਹੋ ਸ਼ੁਕਰਗੁਜ਼ਾਰ ਸਦਾ,
ਜਿਸ ਬਖਸ਼ਿਆ ਤਾਣ।
ਕੋਸ਼ਿਸ਼ ਕਰ ਚੱਲਣ,
ਬਚਣ,ਕਿਸੇ ਦੇ ਪ੍ਰਾਣ।
ਸੰਸਾਰਕ ਵਸਤਾਂ ਨਾ,
ਕਦੇ ਸੰਗ ਤੇਰੇ ਜਾਣ।
...
/>
ਮਿਲੇ ਗਿਆਨ ਸੱਚਾ,
ਵਿਚ ਸਤਸੰਗ ਆਣ।
@©®✍️ ਸਰਬਜੀਤ ਸੰਗਰੂਰਵੀ
Access our app on your mobile device for a better experience!
Related Posts
ਪਤੰਗ ਚੜ੍ਹਾਓ ਬੇਸ਼ੱਕ, ਤੁਸੀਂ ਲੱਖ ਕਰੋੜ। ਵਰਤ ਡੋਰ ਚਾਈਨਾ, ਕਰੋ ਨਾ ਤੁਸੀਂ ਚੌੜ। ਨਾ ਮੰਨਣੀ,ਗੱਲ ਤੁਸੀਂ, ਚਾਈਨਾ ਡੋਰ, ਲਿਆ ਘਰ, ਧਰਨ ਵਾਲੇ ਹੋ। ਜਦ ਤੱਕ,ਨਾ ਬੀਤੇ, ਨਾਲ ਤੁਹਾਡੇ, ਨਾ ਤੁਸੀਂ,ਕਦੇ ਵੀ, ਡਰਨ ਵਾਲੇ ਹੋ। ਹਰ ਵੇਲੇ ਪਟਾਕੇ, ਨਾਲੇ ਚਾਈਨਾ ਡੋਰ। ਇਹਨਾਂ ਵਰਗੇ ਨਾ, ਖ਼ਤਰਨਾਕ ਕੋਈ ਹੋਰ। ਪਤੰਗ,ਫੁੱਲ ਬੜਾ ਭਾਉਂਦਾ, ਮਾਰੂ Continue Reading »
ਤੈਨੂੰ ਮਿਲਣ ਦਾ,ਮੈਨੂੰ ਹੁੰਦਾ ਚਾਅ ਬਥੇਰਾ ਸੀ। ਹਰ ਵੇਲੇ ਹੀ,ਰੱਟਦਾ ਰਹਿੰਦਾ, ਨਾਮ ਮੈਂ ਤੇਰਾ ਸੀ। ਸ਼ਹਿਰ ਸਾਰਾ ਸੀ ਗਾਹ ਦਿੰਦਾ,ਤੈਨੂੰ ਦੇਖਣ ਲਈ, ਤੁਰ ਪੈਂਦਾ ਸੀ ਦੀਦ ਤੇਰੀ ਲਈ, ਸਾਈਕਲ ਚੜ੍ਹ ਕੇ ਨੀ। ਦਿਨ ਸਾਰਾ ਸੀ ਸੜ੍ਹਦਾ ਰਹਿੰਦਾ, ਹੁੰਦੀ ਨਾ ਜਦੋਂ ਦੀਦ ਤੇਰੀ, ਮੁੜ ਆਉਂਦਾ ਸੀ ਵਾਪਸ ਮੈਂ, ਵਿੱਚ ਬਾਗ਼ ਵੜ੍ਹ Continue Reading »
ਬੇਸ਼ੱਕ ਮੈਂ ਦੁੱਖੀ ਹਾਂ, ਸਮੇਂ ਤੇ ਹਾਲਤਾਂ ਤੋਂ, ਪਰ ਚੰਗੇ ਦਿਨਾਂ ਦੀ, ਮੈਨੂੰ ਤਾਂ ਆਸ ਹੀ ਹੈ। ਮਿਹਨਤ ਕਰਦਾ ਰਹਿੰਦਾ, ਚੰਗੇ ਦਿਨਾਂ ਦੀ ਆਸ ਵਿੱਚ, ਕਾਮਯਾਬ ਕਦੇ ਤਾਂ ਹੋਣਾ ਹੈ, ਮਨ ਵਿਚ ਵਿਸ਼ਵਾਸ ਵੀ ਹੈ। ਨਹੀਂ ਬੈਠੇ ਰਹਿਣਾ ਸਦਾ ਮੈਂ, ਕਿਸੇ ਮਦਦ ਦੀ ਆਸ ਤੇ, ਖ਼ੁਦ ਤੇ ਵੀ ਵਿਸ਼ਵਾਸ ਪੱਕਾ, Continue Reading »
ਨਾ ਰਹੀ ਤੂੰ,ਕਿਸੇ ਦੇ,ਓਟ ਆਸਰੇ, ਨਾ ਰਹੀ ਤੂੰ,ਕਿਸਮਤ ਸਹਾਰੇ। ਹੁੰਦੀ ਜਿੰਨੀ ਤੈਥੋਂ ਕਰ ਲੈ, ਕਰ ਲੈ ਤੂੰ, ਮਿਹਨਤ ਪਿਆਰੇ। ਨਾ ਵੇਖ ਸਫ਼ਲਤਾ ਦੇ,ਸੁਫ਼ਨੇ ਕਦੇ, ਰਾਹ ਲੱਭ,ਸੋਚ ਵਿਚਾਰ ਕੇ। ਝੋਲੀ ਪੈਣੀ ਜਿੱਤ ਕਦੇ ਬੈਠੇ ਜੇ ਨਾ, ਬੈਠੇ ਜੇ ਨਾ,ਕਦੇ ਮਨ ਹਾਰ ਕੇ। ਸੋਚ ਜਿੰਨਾ ਤੈਥੋਂ ਸੋਚਿਆ ਜਾਂਦੈ, ਨਹੀਂ ਤੈਨੂੰ ਕੋਈ ਰੋਕ Continue Reading »
ਕੰਮ ਸਾਡਾ ਏ, ਦੇਣੀ ਦਸਤਕ, ਦਰ ਦਿਲਬਰ ਦੇ, ਮਰਜ਼ੀ ਓਹਦੀ ਏ, ਓ ਬੂਹਾ ਖੋਲ੍ਹੇ, ਚਾਹੇ ਨਾ ਖੋਲ੍ਹੇ। ਸਮੁੰਦਰ ਸ਼ਬਦਾਂ ਦਾ, ਦਿਲ ਦਿਮਾਗ਼ ਮੇਰੇ, ਕੋਸ਼ਿਸ਼ ਕਰਾਂ ਕਦੇ, ਗੀਤ ਗਾਉਣ ਦੀ, ਹੁਣ ਮਰਜ਼ੀ ਓਹਦੀ, ਬੋਲੇ ਜਾਂ ਨਾ ਬੋਲੇ। ਖੜ੍ਹੇ ਰਹਿੰਦੇ ਹਾਂ, ਰਾਹ ਵਿੱਚ ਉਸਦੇ, ਹਾਲੇ ਵੀ ਬਣ ਬੁੱਤ, ਹੁਣ ਮਰਜ਼ੀ ਏ ਓਹਦੀ, Continue Reading »
ਛੱਡ ਦਿੰਦਾ ਏ, ਕੋਈ ਖਾਣਾ ਪੀਣਾ, ਚਿੰਤਾ ਜਿਸਨੂੰ ਖਾਂਦੀ ਏ। ਨਾ ਰਹੇ ਖ਼ਿਆਲ ਕੋਈ, ਚਿੰਤਾ ਜਿਸ ਨੂੰ, ਦਿਨ ਰਾਤ ਸਤਾਂਦੀ ਏ। ਹਰ ਹੀਲੇ, ਚੱਲਦਾ ਇੱਥੇ, ਕੋਈ ਨਾ ਕੋਈ, ਸਾਹ ਰੱਖੇ, ਚੱਲਦਾ ਚੱਲਦਾ, ਕਿਸੇ ਦਾ, ਕਦੇ ਕਦੇ ਹੈ, ਸਾਹ ਰੁੱਕ ਜਾਂਦਾ। ਭੱਜ ਦੌੜ ਨਾ, ਮੁੱਕਦੀ ਕਿਸੇ ਦੀ, ਭੱਜਦਾ ਭੱਜਦਾ, ਕੋਈ ਮੁੱਕ Continue Reading »
(ਮਾਨਯੋਗ ਬਚਨ ਬੇਦਿਲ ਸਾਹਿਬ ਦੇ ਗੀਤ ਤੇ ਪੈਰੋਡੀ) ਮੈਨੂੰ ਤਹੋਫ਼ਾ ਤੇਰੇ ਵੱਲੋਂ ਨੀ, ਮੇਰੇ ਵਿਆਹ ਤੇ ਇਹ ਸੂਟ ਕੁੜੇ। ਜੁੱਤੀ ਤੈਨੂੰ ਪਸੰਦ ਆਈ ਨਾ, ਤਾਂਹੀ ਲਿਆਈ ਤੂੰ ਬੂਟ ਕੁੜੇ। ਵੇਖ ਆਪਣੀ ਬਰਬਾਦੀ ਤੂੰ, ਇੱਕ ਨਾ ਹੰਝੂ ਵਹਾਇਆ ਨੀ। ਬੜੇ ਹੀ ਚਾਵਾਂ ਦੇ ਨਾਲ ਤੂੰ, ਘਰ ਮੇਰਾ ਸਜਾਇਆ ਨੀ। ਪਰੀ ਜੇ Continue Reading »
ਮੈਂ ਕਰ ਦਿੱਤਾ ਸੀ ਸਭ ਕੁਝ ਉਹਦੇ ਹਵਾਲੇ ਪਰ ਉਹਨੇ ਮੈਨੂੰ ਚੁਣਿਆ ਨਹੀਂ ਮੈਂ ਕਹਿ ਦਿੱਤਾ “ਤੇਰੇ ਬਿਨਾਂ ਮੈਂ ਮਰ ਜਾਓਗੀ” ਉਹ ਹੱਸ ਕੇ ਕਹਿੰਦਾ “ਕੀ ਕਿਹਾ? ਮੈਨੂੰ ਸੁਣਿਆ ਨਹੀਂ ਮੈਂ ਕਹਿੰਦੀ ਰਹੀ ਉਹਨੂੰ ਆਪਣੇ ਦਿਲ ਦੀਆਂ ਪਰ ਉਹਨੇ ਖ਼ੁਆਬ ਪਿਆਰ ਦਾ ਬੁਣਿਆ ਨਹੀਂ ਮੈਂ ਲੱਖਾਂ ਤਰਲੇ ਕੀਤੇ ਉਹਦੇ ਪਰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)