ਪਤੰਗ -3
ਪਤੰਗ ਨਾ ਉਡਾਉਣੇ,
ਦੇਖ ਦੇਖ ਮਨ ਪ੍ਰਚਾਵਾਂਗਾ ਮੈਂ।
ਦੇਖ ਦੇਖ ਚਾਈਨਾ ਡੋਰ,
ਲੱਖਾਂ ਲਾਹਨਤਾਂ ਪਾਵਾਂਗਾ ਮੈਂ।
ਚਾਵਲ ਗੁੜ ਵਾਲੇ ਪੀਲੇ,
ਚਾਹ ਨਾਲ ਖਾਵਾਂਗਾ ਮੈਂ।
ਖੁਸ਼ੀਆਂ,ਸੁੱਖ ਸ਼ਾਂਤੀ ਬਖਸ਼ੇ ਦਾਤਾ, ਗੁਣ ਉਸਦੇ ਗਾਵਾਂਗਾ ਮੈਂ।
ਸਿਰ ਸਜਾ ਦਸਤਾਰ ਸੋਹਣੀ,
ਕੁੜਤਾ ਪਜਾਮਾ ਪਾਵਾਂਗਾ ਮੈਂ।
ਨਾ ਵਰਤੋਂ ਡੋਰ ਚਾਈਨਾ,
...
/>
ਲਿਖ ਲਿਖ ਸਮਝਾਵਾਂਗਾ ਮੈਂ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Access our app on your mobile device for a better experience!
Related Posts
… …
ਮੋਮ ਸੀ ਮੈਂ ਤਾਂ, ਹੋਣਾ ਹੁੰਦਾ ਜੇ, ਹੁੰਦੀ ਪੱਥਰ ਕਿਵੇਂ। ਸੀ ਪਹਾੜੀ ਵਰਗਾ, ਉਹ ਹੰਕਾਰੀ ਤਾਂ, ਹੁੰਦਾ ਪੱਧਰ ਕਿਵੇਂ। ਟੁੱਟਣਾ ਹੀ ਸੀ, ਕਦੇ ਨਾ ਕਦੇ, ਰੱਖਦਾ ਸਬਰ ਕਿਵੇਂ। ਮੰਨਿਆ ਨਾ ਸਾਥੀ, ਦੁੱਖ ਸੁੱਖ ਵਿੱਚ ਉਹ, ਨਾ ਲੈਂਦਾ ਖ਼ਬਰ ਕਿਵੇਂ। ਸੀ ਮਾਣ ਮੈਨੂੰ , ਮੈਨੂੰ ਬੜਾ ਜਵਾਨੀ ਦਾ, ਉਸਨੂੰ ਤਾਂ ਹੱਦੋਂ Continue Reading »
ਜੇ ਦਿਲ ਸਤਿਕਾਰ ਨਾ , ਸਿਰ ਝੁਕਾਉਣ ਦਾ ਕੀ ਫਾਇਦਾ। ਜੇ ਦਿਲ ਚ ਪਿਆਰ ਨਾ, ਫਿਰ ਜਿਤਾਉਣ ਦਾ ਕੀ ਫਾਇਦਾ। ਜੇ ਮਹਿਬੂਬ ਸੰਗ ਦਿਲ ਹੋਵੇ, ਦੁੱਖੜੇ ਸੁਣਾਉਣ ਦਾ ਕੀ ਫਾਇਦਾ। ਗੱਲ ਗੱਲ ਤੇ ਜੇ ਸੱਜਣ ਰੁੱਸੇ”ਸੰਗਰੂਰਵੀ” ਉਹਨੂੰ ਮਨਾਉਣ ਦਾ ਕੀ ਫਾਇਦਾ। ਅਸਾਂ ਹੱਸ ਕੇ ਬੁਲਾਇਆ, ਉਹਨੂੰ ਬੜਾ ਸਮਝਾਇਆ, ਸਮਝੇ ਨ Continue Reading »
ਮੇਰੀ ਮਾਂ ਦੇ ਹੱਥ ਦੀ ਰੋਟੀ ਚੰਗੀ, ਹੱਥ ਉਹਤੋਂ ਵੀ ਚੰਗਾ ਏ। ਜਿਹਨਾਂ ਨੇ ਸਿੱਧੇ ਰਾਹ ਤੇ ਪਾਏ, ਮਿਠੀਆਂ ਚਪੇੜਾਂ ਆਲੀਆਂ ਜੰਗਾਂ ਏ। ਜੀਅ ਕਰਦਾ ਸਮਾਂ ਇੱਥੇ ਹੀ ਰੁਕਿਆ ਰਹੇ, ਚਪੇੜਾਂ ਵਿੱਚੋਂ ਵੀ ਚੰਗਆਪਣ ਮਿਲਦਾ ਏ । ਜ਼ੋ ਚਾਅ ਰੇਤੇ ਤੇ ਲਿੱਬੜ ਕੇ ਮਿਲਦਾ ਸੀ, ਹੁਣ ਨਹਾਕੇ ਵੀ ਨਾ ਮਿਲਦਾ Continue Reading »
ਧਰਵਾਸੇ ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ, ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ । ਧਰਮ ਕਾਇਮ ਮੇਰਾ ਝੂਠ ਤੇ, ਨਾਮ ਹੈ ਮੇਰਾ ਧਰਮਾਂ, ਝੂਠਾ ਸਾਬਿਤ ਹੋਇਆ ਤਾਂ ਕੀ ਹੋਇਆ, ਅੱਲ ਮੇਰੀ ਹੈ , ਬੇਸ਼ਰਮਾਂ। ਕੋਹਾਂ ਦੂਰ ਸੱਚ ਮੈਥੋਂ, ਮੈਂ ਅਕਲਾਂ ਵੱਲੋਂ ਲੰਗੜਾ। ਆਪਣਾ ਦੋਸ਼ ਕਿਸੇ ਤੇ ਲਾ Continue Reading »
ਹੰਝੂ ਅੱਖਾਂ ਵਿੱਚ ਖਾਰੇ ਨੇ, ਕਿੰਝ ਮਨਾਉਣ ਉਹ ਖ਼ੁਸ਼ੀਆਂ, ਪਿਆਰ ਬਾਜ਼ੀ ਜੋ ਹਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਸਾਰੀ ਨੇ ਕਹਾਣੀ ਦੱਸਦੇ, ਵਿਛੜੇ ਸੱਜਣ ਪਿਆਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਨਾਮ ਤੇਰਾ ਲੈਣ ਤੋਂ ਮੈਨੂੰ, ਰੋਕਣ ਟੋਕਣ ਸਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਤੇਰੀ ਗ਼ੈਰ ਹਾਜ਼ਰੀ ਵਿੱਚ, Continue Reading »
ਮੈਨੂੰ ਮਾਂ ਮੇਰੀ ਜਿਹਾ, ਨਾ ਨਜ਼ਰੀਂ ਕੋਈ ਆਵੇ। ਨਾਲ ਮੇਰੇ,ਮੇਰੀ ਮਾਂ ਜਿੰਨਾ, ਨਾ ਕੋਈ ਪਿਆਰ ਜਿਤਾਵੇ। ਨਹੀਂ ਕੋਈ ਲੈ ਸਕਦਾ, ਥਾਂ ਮਾਂ ਮੇਰੀ ਦੀ। ਸਦਾ ਸਿਰ ਮੇਰੇ ਰਹੇ, ਛਾਂ ਮਾਂ ਮੇਰੀ ਦੀ। ਮਾਂ ਜਿਹਾ ਜਹਾਨ ਉੱਤੇ, ਨਾ ਪਾਕ ਰਿਸ਼ਤਾ ਕੋਈ। ਪੁੱਛੋ ਉਨ੍ਹਾਂ ਨੂੰ ਜਾ ਜਾ ਕੇ, ਜਿਨ੍ਹਾਂ ਜਿਨ੍ਹਾਂ ਮਾਂ ਖੋਈ। Continue Reading »
ਜੀ ਕਰਦਾ ਕੁਝ ਖਾ ਕੇ ਮਰ ਜਾਵਾੰ। ਜਾਂ ਤੇਰੇ ਗ਼ਮ ਵਿੱਚ ਸੜ ਜਾਵਾਂ। ਜੋ ਵੀ ਸਾਂਭ ਕੇ ਕੋਲ ਰੱਖਿਆ, ਉਹ ਨਾਮ ਤੇਰੇ ਕਰ ਜਾਵਾਂ। ਤੈਨੂੰ ਚਾੜ ਗ਼ੈਰਾਂ ਦੀ ਡੋਲੀ, ਆਪ ਚਿੰਤਾ ਤੇ ਚੜ ਜਾਵਾਂ। ਤੂੰ ਤੁਰਗੀ ਸਾਥੋਂ ਦੂਰ ਨੀ ਹੀਰੇ, ਮੈਂ ਰਹਿ ਗਿਆ ਵਿੱਚ ਸ਼ਹਿਰ ਸੰਗਰੂਰ ਨੀ ਹੀਰੇ। ਦੇਖ ਮੈਨੂੰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)