ਸਮਾਂ ਤੇ ਹਾਲਾਤ
ਦੇਰ ਤਾਂ, ਹਾਲੇ ਕੋਈ, ਹੋਈ ਨਹੀਂ।
ਪਰ ਕਿਉਂ ਮਿਲਿਆ,ਕੋਈ ਨਹੀਂ।
ਮੈਂ ਜਾਗਿਆ,ਕਿਸਮਤ ਸੋਈ ਨਹੀਂ।
ਕੀ ਹੋਇਆ,ਜੇ ਮਿਲੀ ਢੋਈ ਨਹੀਂ।
ਬੱਸ ਹੁਣ, ਦੇਖਦੇ ਰਹਿੰਦੇ ਹਾਂ,
ਸਮੇਂ ਤੇ ਹਾਲਾਤ ਨੂੰ,ਖਾਮੋਸ਼ ਹੋ ਕੇ।
ਪੈ ਗਈ ਆਦਤ ਮਾੜੀ,
ਦੁੱਖ ਸਹਿਣ ਦੀ,ਹੁਣ ਤਾਂ ਰੋ ਕੇ।
ਨਾ ਕੁਝ ਮਿਲਣਾ,ਤੈਨੂੰ ਸੌਂ ਕੇ,
ਨਾ ਕੁਝ ਮਿਲਣਾ,ਤੈਨੂੰ ਰੋ ਰੋ ਕੇ।
...
/>
ਨਾ ਹੋਈ ਦੁੱਖੀ,ਨਾ ਮਿਲਿਆ ਜੇ,
ਤੈਨੂੰ ਕਦੇ ਕੁਝ,ਕਦੇ ਕੁਝ ਖੋ ਕੇ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Access our app on your mobile device for a better experience!
Related Posts
ਬੇਸ਼ੱਕ ਮੈਂ ਦੁੱਖੀ ਹਾਂ, ਸਮੇਂ ਤੇ ਹਾਲਤਾਂ ਤੋਂ, ਪਰ ਚੰਗੇ ਦਿਨਾਂ ਦੀ, ਮੈਨੂੰ ਤਾਂ ਆਸ ਹੀ ਹੈ। ਮਿਹਨਤ ਕਰਦਾ ਰਹਿੰਦਾ, ਚੰਗੇ ਦਿਨਾਂ ਦੀ ਆਸ ਵਿੱਚ, ਕਾਮਯਾਬ ਕਦੇ ਤਾਂ ਹੋਣਾ ਹੈ, ਮਨ ਵਿਚ ਵਿਸ਼ਵਾਸ ਵੀ ਹੈ। ਨਹੀਂ ਬੈਠੇ ਰਹਿਣਾ ਸਦਾ ਮੈਂ, ਕਿਸੇ ਮਦਦ ਦੀ ਆਸ ਤੇ, ਖ਼ੁਦ ਤੇ ਵੀ ਵਿਸ਼ਵਾਸ ਪੱਕਾ, Continue Reading »
ਆਵੇ ਸਮਝ ਨਾ ਸਮਿਆ ਖੇਡ ਤੇਰੀ, ਰੁਕਿਆ ਕਦੇ ਨਾ ਜਦੋਂ ਦਾ ਦੌੜਿਆ ਵੇ। ਡਾਢੀ ਤਾਂਘ ਹੈ ਖਾਸ ਪ੍ਰੇਮ ਵਾਲੀ, ਡਾਢਾ ਡਾਢੇ ਨੇ ਜਾਂ ਫਿਰ ਕੌੜਿਆ ਵੇ। ਅਟਕੇਂ ਜ਼ਰਾ ਨਾ ਕਿਸੇ ਵੀ ਖੁਸ਼ੀ ਮੌਕੇ, ਲੰਘ ਜਾਂਵਦੈਂ ਝੱਟ ਤੂੰ ਸੌੜਿਆ ਵੇ। ਰਤਾ ਦਬੇਂ ਨਾ ਕਿੱਡਾ ਵੀ ਕਹਿਰ ਹੋ ਜੇ, ਬੇਪਰਵਾਹ ਮਿਜ਼ਾਜ ਦੇ Continue Reading »
ਜੇ ਤੂੰ ਮਿਲੇ ਨਿੱਤ ਸੱਜਣੀ, ਤਾਂ ਮੈਂ ਖੁਸੀਆਂ ਮਨਾਵਾਂ। ਜੇ ਤੂੰ ਮਿਲੇ ਨਿੱਤ ਸੱਜਣੀ, ਤਾਂ ਮੈਂ ਕੱਪੜੇ ਨਵੇਂ ਪਾਵਾਂ। ਤੇਰੇ ਨੀ ਵਿਯੋਗ ਵਿਚ ਦੇਖ ਲੈ, ਮੇਰਾ ਹਾਲ ਨੀ ਫ਼ਕੀਰੀ ਹੋਇਆ। ਤੈਨੂੰ ਯਾਦ ਕਰ ਦਿਨ ਰਾਤ ਸੱਜਣੀ, ਰਹਿੰਦਾ ਹਾਂ ਹਰ ਪਲ ਖੋਇਆ। ਤੱਕ ਤੇਰੀ ਫੋਟੋ ਸੱਜਣੀ, ਕਦੇ ਕਦੇ ਮੁਸਕਾਵਾਂ, ਜੇ ਤੂੰ Continue Reading »
ਤੈਨੂੰ ਮਿਲਣ ਦਾ,ਮੈਨੂੰ ਹੁੰਦਾ ਚਾਅ ਬਥੇਰਾ ਸੀ। ਹਰ ਵੇਲੇ ਹੀ,ਰੱਟਦਾ ਰਹਿੰਦਾ, ਨਾਮ ਮੈਂ ਤੇਰਾ ਸੀ। ਸ਼ਹਿਰ ਸਾਰਾ ਸੀ ਗਾਹ ਦਿੰਦਾ,ਤੈਨੂੰ ਦੇਖਣ ਲਈ, ਤੁਰ ਪੈਂਦਾ ਸੀ ਦੀਦ ਤੇਰੀ ਲਈ, ਸਾਈਕਲ ਚੜ੍ਹ ਕੇ ਨੀ। ਦਿਨ ਸਾਰਾ ਸੀ ਸੜ੍ਹਦਾ ਰਹਿੰਦਾ, ਹੁੰਦੀ ਨਾ ਜਦੋਂ ਦੀਦ ਤੇਰੀ, ਮੁੜ ਆਉਂਦਾ ਸੀ ਵਾਪਸ ਮੈਂ, ਵਿੱਚ ਬਾਗ਼ ਵੜ੍ਹ Continue Reading »
ਬਾਪੂ ਤੂੰ ਦਿਲ ਤੋਂ ਨਹੀਂ ਸੀ ਮਾੜਾ ਪਰ ਤੇਰੀ ਸ਼ਰਾਬ ਪੀਣੀ ਮਾੜੀ ਸੀ ਤੇਰੀ ਉਮਰ ਨਹੀਂ ਸੀ ਛੱਡ ਜਾਣ ਦੀ ਸ਼ਰਾਬ ਨੇ ਤੇਰੀ ਜਿੰਦਗੀ ਉਜਾੜੀ ਸੀ ਸਾਨੂੰ ਤੇਰੇ ਨਾਲ ਸੀ ਪਿਆਰ ਜਿੰਨਾ ਤੈਨੂੰ ਉਸਤੋਂ ਵੱਧ ਕੇ ਸ਼ਰਾਬ ਪਿਆਰੀ ਸੀ ਜਦ ਤੱਕ ਏਹ ਅਹਿਸਾਸ ਹੋਇਆ ਤੁਹਾਨੂੰ ਤਦ ਤਕ ਤੁਸਾਂ ਮੌਤ ਕੋਲੋਂ Continue Reading »
ਵੱਖਰੀ ਪਛਾਣ ਸਾਡੀ, ਵਿੱਚ ਜੱਗ ਦੇ। ਪਿਆਰ ਨਾਲ ਬੰਨ੍ਹੀ ਹੋਵੇ, ਸੋਹਣੀ ਪੱਗ ਜੇ। ਲੱਖਾਂ ਵਿਚੋਂ ਹੁੰਦੀ ਓਹਦੀ, ਵੱਖਰੀ ਹੀ ਤੋਰ ਜੀ। ਹਰ ਕੋਈ ਤੱਕੇ ਫਿਰ, ਨਾਲ ਗ਼ੌਰ ਜੀ। ਦੱਸਾਂ ਨੁੰਹਾਂ ਦੀ ਹੈ ਜੋ, ਕਿਰਤ ਕਮਾਉਂਦਾ। ਲੁੱਟ ਜਿਹੜਾ ਕਿਸੇ ਨੂੰ, ਨਾ ਹੈ ਕਦੇ ਖਾਂਦਾ। ਉਹੀ ਸੱਚਾ ਸਿੱਖ ਹੈ, ਜੱਗ ਤੇ ਕਹਾਉਂਦਾ। Continue Reading »
ਮਿਲ ਜੁੱਲਕੇ,ਕਦੇ ਕਦੇ ਨੇ,ਇਹ ਰਹਿੰਦੇ। ਕਦੇ ਬੁਰਾ,ਇੱਕ ਦੂਜੇ ਨੂੰ,ਕਹਿੰਦੇ ਰਹਿੰਦੇ। ਰੁੱਸ ਰੁੱਸ ਬੈਠਣ ਆਪਸ ਵਿਚ, ਫਿਰ ਸਭ ਭੁੱਲ ਮਿਲ ਘੁੱਲ ਖੁੱਲ੍ਹ ਜਾਂਦੇ ਨੇ। ਭੈਣ ਭਰਾ ਸਮਝਦਾਰ ਹੁੰਦੇ ਨੇ, ਝਗੜੇ ਝੇੜੇ ਜਿਹੜੇ ਸਾਰੇ ਭੁੱਲ ਜਾਂਦੇ ਨੇ। ਭੱਭਾ ਭੈਣ ਤੇ ਭੱਭਾ ਭਾਈ, ਭੈਣ ਭਰਾ ਜੋੜੀ ਸਭ ਦੀ ਬਣਾਈ। ਕਦੇ ਭੈਣ ਮਾਂ ਦਾ Continue Reading »
ਧੀਏ ਰਾਣੀਏ ਮੇਰੀਏ, ਮੈਨੂੰ ਮਾਣ ਤੇਰੇ ਤੇ, ਮੇਰੇ ਨਾਲੋਂ ਵੱਧ ਹੀ, ਤੂੰ ਤਾਂ ਬੜੀ ਸਿਆਣੀ ਏ। ਬੇਸ਼ੱਕ ਬਣਾਇਆ ਏ, ਪਿੰਜਰਾਂ ਰੋਕਾਂ ਟੋਕਾਂ ਦਾ, ਜ਼ਿੰਮੇਵਾਰੀ ਏ ਤੇਰੀ ਬਣਦੀ, ਕਿਵੇਂ ਇੱਜ਼ਤ ਬਚਾਣੀ ਏ। ਹੋਵਾਂਗਾ ਬੇਸ਼ੱਕ ਕਈਆਂ ਲਈ ਜ਼ਾਲਿਮ, ਪਰ ਤੂੰ ਹੀ ਜਾਣਦੀ ਏ ਕੱਚੇ ਘਰ ਚ, ਕਿੰਨੀ ਮੌਜ ਮਾਣੀ ਏ। ਤੂੰ ਆਟੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)