Related Posts
ਦੁਤਰਤੇ ਨੇ ਅਮਰੀਕਾ ਨੂੰ ਦਿੱਤੀ ਧਮਕੀ, ਜਾਣੋ ਪੂਰਾ ਮਾਮਲਾ
ਮਨੀਲਾ (ਬਿਊਰੋ): ਆਪਣੀ ਗਲਤ ਬਿਆਨਬਾਜ਼ੀ ਲਈ ਬਦਨਾਮ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰੀਗੇ ਦੁਤਰੇਤੇ ਨੇ ਹੁਣ ਅਮਰੀਕਾ ਨੂੰ ਧਮਕੀ ਦਿੱਤੀ ਹੈ। ਧਮਕੀ ਮੁਤਾਬਕ, ਜੇਕਰ ਫਿਲੀਪੀਨਜ਼ ਨੂੰ ਕੋਰੋਨਾਵਾਇਰਸ ਵੈਕਸੀਨ ਨਹੀਂ ਦਿੱਤੀ ਗਈ ਤਾਂ ਉਹ ਮਿਲਟਰੀ ਸਮਝੌਤਾ ਰੱਦ ਕਰ ਦੇਣਗੇ। ਸ਼ਨੀਵਾਰ ਨੂੰ ਦੁਤਰੇਤੇ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਨਵੇਂ ਕੋਰੋਨਾਵਾਇਰਰਸ ਨਾਲ ਨਜਿੱਠਣ ਲਈ Continue Reading »
ਇਮੀਗ੍ਰੇਸ਼ਨ ਨੇ NAIA ਵਿਖੇ ਦੋ ਔਰਤਾਂ ਨੂੰ ਝੂਠੇ ਦਸਤਾਵੇਜ਼ ਕਾਰਨ ਰੋਕਿਆ
ਬਿਊਰੋ ਆਫ਼ ਇਮੀਗ੍ਰੇਸ਼ਨ (ਬੀ.ਆਈ.) ਨੇ ਦੋ ਫਿਲਪੀਨੋ ਔਰਤਾਂ ਨੂੰ ਝੂਠੇ ਯਾਤਰਾ ਦੇ ਦਸਤਾਵੇਜ਼ ਪੇਸ਼ ਕਰਨ ਲਈ ਦੇਸ਼ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ। ਬੀ.ਆਈ. ਦੀ ਯਾਤਰਾ ਨਿਯੰਤਰਣ ਅਤੇ ਲਾਗੂ ਕਰਨ ਵਾਲੀ ਇਕਾਈ ਦਾ ਮੁਖੀ ਮਾ. ਟਿਮੋਟੀਆ ਬੈਰੀਜ਼ੋ ਦੇ ਅਨੁਸਾਰ, ਦੋ ਔਰਤਾਂ , ਜਿਨ੍ਹਾਂ ਨੂੰ ਕਥਿਤ ਤੌਰ ਤੇ ਗ਼ੈਰਕਾਨੂੰਨੀ ਤੌਰ ‘ਤੇ Continue Reading »
ECQ ਸਖਤੀ ਨਾਲ ਲਾਗੂ ਕਰਨ ਲਈ 100 ਪੁਲਿਸ ਕਰਮੀਆਂ ਨੂੰ ਭੇਜਿਆ ਜਾਵੇਗਾ ਸਿਬੂ
ECQ ਸਖਤੀ ਨਾਲ ਲਾਗੂ ਕਰਨ ਲਈ 100 ਪੁਲਿਸ ਕਰਮੀਆਂ ਨੂੰ ਭੇਜਿਆ ਜਾਵੇਗਾ ਸਿਬੂ ਫਿਲਪੀਨ ਨੈਸ਼ਨਲ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਘੱਟੋ-ਘੱਟ 100 ਪੁਲਿਸ ਮੁਲਾਜ਼ਮਾਂ ਨੂੰ covid-19 ਕੇਸਾਂ ਦੇ ਵਧਣ ਕਾਰਨ ਖੇਤਰ ਵਿਚ ਕਮਿਊਨਿਟੀ ਕੁਆਰੰਟੀਨ (ECQ ) ਨੂੰ ਲਾਗੂ ਕਰਨ ਵਿਚ ਸਹਾਇਤਾ ਲਈ ਸਿਬੂ ਸਿਟੀ ਭੇਜਿਆ ਜਾਵੇਗਾ। ਸਿਬੂ ਸਿਟੀ ਨੂੰ Continue Reading »
ਫਿਲਪਾਈਨ ਨੇ ਭਾਰਤ ਅਤੇ 7 ਹੋਰ ਦੇਸ਼ਾਂ ਤੋਂ ਯਾਤਰਾ ਪਾਬੰਦੀ ਵਿੱਚ ਕੀਤਾ ਵਾਧਾ
ਮਲਾਕਾਗਾਂਗ ਨੇ ਬੁੱਧਵਾਰ, 14 ਜੁਲਾਈ ਨੂੰ ਘੋਸ਼ਣਾ ਕੀਤੀ ਕਿ ਇਸਨੇ ਭਾਰਤ ਅਤੇ ਛੇ ਹੋਰ ਦੇਸ਼ਾਂ ਉੱਤੇ ਯਾਤਰਾ ਪਾਬੰਦੀਆਂ ਨੂੰ 31 ਜੁਲਾਈ ਤੱਕ ਵਧਾਏ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਕੋਰੋਨਾਵਾਇਰਸ ਦਾ ਡੈਲਟਾ ਰੂਪ ਦੇਸ਼ ਵਿੱਚ ਆਪਣੇ ਪੈਰ ਨਾ ਪਸਾਰ ਸਕੇ। ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕ ਨੇ ਦੱਸਿਆ ਕਿ Continue Reading »
25 ਮਈ 4 ਬਜੇ ਦੀ ਕਰੋਨਾ ਵਾਇਰਸ ਅਪਡੇਟ
25 ਮਈ 4 ਬਜੇ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 284 ਮੌਤ – 05 ਠੀਕ ਹੋਏ – 74 ਇਸ ਤਰਾਂ ਟੋਟਲ ਹੋ ਗਿਆ 14,319 ਮੌਤ – 873 ਠੀਕ ਹੋਏ – 3323 … …
ਕੋਵਿਡ -19 ਤੋਂ ਇਲਾਵਾ, ਫਿਲੀਪੀਨਜ਼ ਨੂੰ ਇਹਨਾਂ ਆਫ਼ਤਾਂ ਨੇ ਵੀ ਪ੍ਰਭਾਵਿਤ ਕੀਤਾ
ਮਨੀਲਾ, ਫਿਲੀਪੀਨਜ਼ – ਕੋਵਿਡ-19 ਮਹਾਂਮਾਰੀ ਦੇ ਦੌਰਾਨ, ਫਿਲੀਪੀਨਜ਼ ਵਿੱਚ ਹੋਰ ਕੁਦਰਤੀ ਆਫ਼ਤਾਂ ਨੇ 2020 ਵਿੱਚ 9 ਮਿਲੀਅਨ ਤੋਂ ਵੱਧ ਲੋਕਾਂ ਨੂੰ ਪ੍ਰਭਾਵਤ ਕੀਤਾ। ਜਨਵਰੀ ਵਿਚ ਤਾਲ ਜੁਆਲਾਮੁਖੀ ਦੇ ਕ੍ਰੋਧ ਤੋਂ ਲੈ ਕੇ ਪਿਛਲੇ ਤੀਜੀ ਤਿਮਾਹੀ ਵਿਚ ਤੂਫਾਨ ਯੂਲੀਸਿਸ ਨਾਲ ਆਏ ਬੇਮਿਸਾਲ ਹੜ੍ਹਾਂ ਕਾਰਨ , ਇਸ ਸਾਲ ਬਹੁਤ ਸਾਰੇ ਕੁਦਰਤੀ ਆਫ਼ਤਾਂ Continue Reading »
ਰਾਸ਼ਟਰਪਤੀ ਦੁਤਰਤੇ ਕੁਰਾਨਟੀਨ ਤੇ ਕੱਲ ਲੈਣਗੇ ਫੈਸਲਾ
ਮਲਾਕਾਗਾਂਗ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਰੋਡਰਿਗੋ ਦੁਤਰਤੇ ਮੰਗਲਵਾਰ ਨੂੰ ਅਲੱਗ ਅਲੱਗ ਕੁਰਾਨਟੀਨ ਦੀ ਘੋਸ਼ਣਾ ਕਰਨਗੇ ਜੋ ਅਗਲੇ ਮਹੀਨੇ ਤੋਂ ਲਾਗੂ ਹੋਣਗੇ. “ਮੈਂ ਤੁਹਾਨੂੰ ਦੱਸ ਦੇਵਾਂਗਾ ਪਰ ਜੇ ਮੈਂ ਗਲਤ ਨਹੀਂ ਹਾਂ ਤਾਂ ਇਹ ਕੱਲ ਹੋ ਜਾਵੇਗਾ, ”ਦੁਤਰਤੇ ਦੇ ਬੁਲਾਰੇ ਹੈਰੀ ਰੋਕ ਨੇ ਇੱਕ ਟੈਲੀਵੀਜ਼ਨ ਬ੍ਰੀਫਿੰਗ ਵਿੱਚ ਕਿਹਾ। ਪਿਛਲੇ Continue Reading »
15 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ
15 ਜੁਲਾਈ ਦੀ ਕਰੋਨਾ ਵਾਇਰਸ ਅਪਡੇਟ DOH ਦੀ ਰਿਪੋਰਟ ਅਨੁਸਾਰ ਅੱਜ ਦੇ ਨਵੇਂ ਕੇਸ – 1392 ਮੌਤ – 11 ਠੀਕ ਹੋਏ – 517 ਇਸ ਤਰਾਂ ਟੋਟਲ ਹੋ ਗਿਆ 58,850 ਮੌਤ – 1614 ਠੀਕ ਹੋਏ – 20,976 … …