ਸੋਸ਼ਲ ਮੀਡਿਆ ਤੇ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕੇ ਮਨੀਲਾ , ਸਿਬੂ ਅਤੇ ਲਗੂਨਾ ਨੂੰ ਫਿਰ ਤੋਂ ECQ ਦੇ ਅਧੀਨ ਰੱਖਿਆ ਜਾਵੇਗਾ , ਇਸ ਖਬਰ ਦਾ ਸਿਹਤ ਸਲਾਹਕਾਰ ਮਾਰੀਆ ਰੋਸਾਰਿਓ ਵੇਰਜਿਅਰ ਨੇ ਸ਼ਨੀਵਾਰ ਨੂੰ ਖੰਡਨ ਕੀਤਾ ਹੈ , ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਲਾਕ ਡਾਊਨ ਬਾਰੇ ਸੋਮਵਾਰ , 15 ਜੂਨ ਨੂੰ ਫੈਸਲਾ ਲੈਣਗੇ ,
ਅਸੀਂ ਆਪਣੇ 15 ਜੂਨ ਦੇ ਫੈਸਲੇ ਬਾਰੇ ਕੋਈ ਦਾਅਵਾ ਨਹੀਂ ਕੀਤਾ ਹੈ , ਇਸ ਲਈ ਜੋ ਹੁਣ ਸੋਸ਼ਲ ਮੀਡਿਆ ਤੇ ਸਾਹਮਣੇ ਆ ਰਿਹਾ ਹੈ ਉਸ ਨਾਲ ਸਾਡਾ ਕੋਈ ਅਧਾਰ ਨਹੀਂ ਹੈ, ਸਿਰਫ ਰਾਸ਼ਟਰਪਤੀ ਦੇ ਦਫਤਰ ਵਿਚੋਂ...
...
Access our app on your mobile device for a better experience!