ਇਕ 67 ਸਾਲਾ ਫਿਲਪੀਨਾ ਔਰਤ ਨੇ ਇਕ ਵਿਅਕਤੀ ਦੁਆਰਾ ਬੇਵਕੂਫ ਬਣਾਏ ਜਾਣ ਤੋਂ ਬਾਅਦ ਹਜ਼ਾਰਾਂ ਪੀਸੋ ਗੁਆ ਦਿੱਤੇ , ਇਹ ਵਿਅਕਤੀ ਖੁਦ ਨੂੰ ਰਿਟਾਇਰਡ ਯੂਐਸ ਆਰਮੀ ਦੇ ਜਨਰਲ ਹੋਣ ਦਾ ਦਾਅਵਾ ਕਰ ਰਿਹਾ ਸੀ।
ਪੰਗਾਸੀਨਨ ਨਿਵਾਸੀ ਐਲਿੰਗ ਰੇਮੀ ਕੁਝ ਦਿਨਾਂ ਤੋਂ ਐਨਏਆਈਏ ਟਰਮੀਨਲ 1 ਤੇ ਉਡੀਕ ਕਰ ਰਹੀ ਸੀ, ਉਸਦੇ ਮੁਤਾਬਿਕ ਐਲੇਕਸ ਸ਼ੈਂਡਲਰ ਨੂੰ ਇਮੀਗ੍ਰੇਸ਼ਨ ਨੇ ਫੜਿਆ ਹੋਇਆ ਹੈ ਜਿਸਦੀ ਰਿਹਾਈ ਦੀ ਉਹ ਉਡੀਕ ਕਰ ਰਹੀ ਸੀ, ਉਸਨੇ ਐਲੇਕਸ ਨਾਲ ਫੇਸਬੁੱਕ ‘ਤੇ ਮੁਲਾਕਾਤ ਕੀਤੀ ਸੀ.
ਮੈਂ ਉਸ ਨਾਲ ਫੇਸਬੁੱਕ ਤੇ ਬਹੁਤ ਗੱਲਬਾਤ ਕੀਤੀ … ਮੈਨੂੰ ਉਹ ਪਸੰਦ ਹੈ ਕਿਉਂਕਿ ਉਹ ਬਹੁਤ ਦਿਆਲੂ ਅਤੇ ਸ਼ਰੀਫ ਹੈ , ਉਹ ਧੋਖਾ ਨਹੀਂ ਕਰ ਸਕਦਾ, “ਉਸਨੇ ਕਿਹਾ.
ਪਿਛਲੇ ਹਫਤੇ, ਘੁਟਾਲੇਬਾਜ਼ ਨੇ ਐਲਿੰਗ ਰੇਮੀ ਨੂੰ $500 ਜਾਂ ਵੱਧ ਤੋਂ ਵੱਧ P24,000 ਦੀ ਮੰਗ ਕੀਤੀ ਸੀ ਤਾਂ ਕਿ ਉਹ ਆਪਣਾ ਅਫਗਾਨਿਸਤਾਨ ਵਿੱਚ ਡੇਰਾ ਛੱਡ ਦੇਵੇ ਅਤੇ ਫਿਰ ਉਸਦੀ 300,000 ਜਾਂ P14 ਮਿਲੀਅਨ ਤੋਂ ਵੱਧ ਦੀ ਪੈਨਸ਼ਨ ਉਸਨੂੰ ਮਿਲ ਜਾਵੇਗੀ।
ਪੀੜਤ ਔਰਤ ਨੇ ਉਸ ਆਦਮੀ ਨੂੰ ਕਰਜ਼ਾ ਚੁੱਕ ਕੇ ਪੀਸੋ 35,000 ਦੇ ਦਿੱਤੇ।
ਘੁਟਾਲੇਬਾਜ਼ ਨੇ ਫਿਰ ਦਾਅਵਾ ਕੀਤਾ ਕਿ ਇਮੀਗ੍ਰੇਸ਼ਨ ਕਰਮਚਾਰੀ ਉਸ ਨੂੰ ਹਵਾਈ ਅੱਡੇ ਤੋਂ...
...
Access our app on your mobile device for a better experience!