ਮਨੀਲਾ – ਏਅਰ ਏਸ਼ੀਆ ਫਿਲੀਪੀਨਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਉਡਾਣਾਂ 1 ਤੋਂ ਜੁਲਾਈ ਤੋਂ ਸ਼ੁਰੂ ਕਰ ਸਕਦੇ ਹਨ , ਇਸ ਮਹਾਂਮਾਰੀ ਤੋਂ ਬਾਅਦ ਘਰੇਲੂ ਉਡਾਣਾਂ ਸ਼ੁਰੂਹੋ ਚੁਕੀਆਂ ਹਨ
ਉਨ੍ਹਾਂ ਕਿਹਾ, “ਅਸੀਂ ਉਨ੍ਹਾਂ ਵਿਚ ਸ਼ਾਮਲ ਹਾਂ ਜੋ ਅੱਜ ਉਡਾਣ ਦੁਬਾਰਾ ਭਰ ਰਹੇ ਹਨ , ਲੋਕਲ ਉਡਾਣ ਫਿਰ ਤੋਂ ਜੀਵਿਤ ਹੋ ਗਈਆਂ ਹਨ , ਹੋਲੀ ਹੋਲੀ ਪਰ ਇੱਕ ਦਿਨ ਉਡਾਣ ਵਿਚ ਫਿਰ ਤੋਂ ਤੇਜ਼ੀ ਆਵੇਗੀ ,
ਪਬਲਿਕ ਟ੍ਰਾਂਸਪੋਰਟ GCQ ਦੇ ਅਧੀਨ ਸੀਮਿਤ ਸਮਰੱਥਾ ਚੱਲਣ ਦੀ ਆਗਿਆ ਦਿੱਤੀ ਗਈ ਸੀ , ਜੋ ਕਿ 1 ਜੂਨ ਤੋਂ ਮੈਟਰੋ ਮਨੀਲਾ ਅਤੇ ਹੋਰ ਸ਼ਹਿਰੀ ਕੇਂਦਰਾਂ ਵਿੱਚ ਲਾਗੂ ਹੋਈ.
ਡੀ ਕਾਸਟਰੋ ਨੇ ਕਿਹਾ ਕਿ ਜ਼ਰੂਰੀ ਜਾਣ ਵਾਲੇ ਯਾਤਰੀਆਂ ਨੂੰ ਆਪਣੇ...
...
Access our app on your mobile device for a better experience!