ਰਾਸ਼ਟਰਪਤੀ ਰੌਡਰਿਗੋ ਦੁਤਰਤੇ ਨੇ ਸ਼ੁੱਕਰਵਾਰ ਨੂੰ ਇਕ ਬਿੱਲ ‘ਤੇ ਹਸਤਾਖਰ ਕੀਤੇ ਜੋ ਫਿਲੀਪੀਨਜ਼ ਦੀ ਅੱਤਵਾਦ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰੇਗਾ , ਇਸ ਬਿੱਲ ਦਾ ਭਾਰੀ ਵਿਰੋਧ ਹੋਣ ਦੇ ਬਾਵਜੂਦ ਇਸ ਤੇ ਹਸਤਾਖਰ ਕੀਤੇ ਗਏ , ਵਿਰੋਧੀ ਪਾਰਟੀਆਂ ਦਾ ਡਰ ਹੈ ਕਿ ਇਸ ਬਿੱਲ ਨੂੰ ਸਰਕਾਰੀ ਆਲੋਚਕਾਂ ਨੂੰ ਚੁੱਪ ਕਰਾਉਣ ਲਈ ਵਰਤਿਆ ਜਾ ਸਕਦਾ ਹੈ।
ਕਾਂਗਰਸ ਨੇ 9 ਜੂਨ ਨੂੰ ਰਾਸ਼ਟਰਪਤੀ ਦੁਤਰਤੇ ਦੇ ਦਸਤਖਤ ਲਈ ਬਿੱਲ ਮਲਾਕਾਗਾਂਗ ਨੂੰ ਭੇਜਿਆ ਸੀ।
ਕੀ ਹੈ Anti Terror Bill 2020 ?
2020 ਦਾ ਅੱਤਵਾਦ ਰੋਕੂ ਐਕਟ(Anti-Terrorism Act) 2007 ਦੇ ਮਨੁੱਖੀ ਸੁਰੱਖਿਆ ਐਕਟ(Human Security Act) ਨੂੰ ਸੋਧ ਕੇ ਬਣਾਇਆ ਗਿਆ ਹੈ । ਇਸ ਬਿੱਲ ਦੇ ਤਹਿਤ ਜੇ ਕੋਈ ਵਿਅਕਤੀ ਕਿਸੇ ਵੀ ਸਰਕਾਰੀ ਸਹੂਲਤ ਨੂੰ “ਕਿਸੇ ਵਿਅਕਤੀ ਦੀ ਮੌਤ ਜਾਂ ਗੰਭੀਰ ਸਰੀਰਕ ਸੱਟ ਲੱਗਣ,” “ਵਿਸ਼ਾਲ ਨੁਕਸਾਨ ਅਤੇ ਤਬਾਹੀ” ਪੈਦਾ ਕਰਨ ਵਾਲੇ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ , ਨਿਜੀ ਜਾਇਦਾਦ...
...
Access our app on your mobile device for a better experience!