ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਭਾਰਤ ਅਤੇ ਫਿਲੀਪੀਨਸ ਦੇ ਦਰਮਿਆਨ ਸੰਸ਼ੋਧਿਤ ਵਾਯੂ ਸੇਵਾਵਾਂ ਸਮਝੌਤੇ ‘ਤੇ ਹਸਤਾਖਰ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਸੰਸ਼ੋਧਿਤ ਵਾਯੂ ਸੇਵਾਵਾਂ ਸਮਝੌਤਾ ਦੋਹਾਂ ਦੇਸ਼ਾਂ ਦੇ ਦਰਮਿਆਨ ਸ਼ਹਿਰੀ ਹਵਾਬਾਜ਼ੀ ਸਬੰਧਾਂ ਵਿੱਚ ਇੱਕ ਮਵੱਤਵਪੂਰਨ ਘਟਨਾ ਹੈ। ਇਸ ਨਾਲ ਦੋਹਾਂ ਪੱਖਾਂ ਦੇ ਦਰਮਿਆਨ ਬਿਹਤਰ ਅਤੇ ਸਹਿਜ ਸੰਪਰਕ ਦਾ ਮਾਹੌਲ ਬਣੇਗਾ ਅਤੇ ਉਨ੍ਹਾਂ ਨੂੰ ਬਿਹਤਰ ਹਿਫਾਜਤ...
ਅਤੇ ਸੁਰੱਖਿਆ ਸੁਨਿਸ਼ਚਿਤ ਹੋਣ ਦੇ ਨਾਲ ਹੀ ਕਮਰਸ਼ੀਅਲ ਅਵਸਰ ਉਪਲਬਧ ਹੋਣਗੇ। ਇਸ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ, ਨਿਵੇਸ਼, ਟੂਰਿਜ਼ਮ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਵਿੱਚ ਵਾਧੇ ਦੀ ਸੰਭਾਵਨਾ ਹੈ।
****
ਡੀਐੱਸ
Access our app on your mobile device for a better experience!