ਮਨੀਲਾ ਫਿਲਪੀਨਜ਼ – ਕੋਰੋਨਾ ਵਾਇਰਸ ਤੋਂ ਬਚਣ ਵਾਲਾ ਦੇਸ਼ ਦਾ ਸਭ ਤੋਂ ਛੋਟਾ ਬੱਚਾ ਜ਼ਿੰਦਗੀ ਤੋਂ ਹਾਰ ਗਿਆ।
12 ਅਪ੍ਰੈਲ ਨੂੰ ਜੰਮੇ ਕੋਬੇ ਮੰਜਰੇਸ ਨੂੰ covid -19 ਦੀ ਜਾਂਚ ਕੀਤੀ ਗਈ ਸੀ ਜਦੋਂ ਉਹ ਸਿਰਫ 5 ਦਿਨਾਂ ਦਾ ਸੀ. ਅਤੇ ਉਹ ਪੋਸਿਟਿਵ ਪਾਇਆ ਗਿਆ ਸੀ , ਆਖਰਕਾਰ ਉਹ ਠੀਕ ਹੋ ਗਿਆ ਅਤੇ 28 ਅਪ੍ਰੈਲ ਨੂੰ ਨੈਸ਼ਨਲ ਚਿਲਡਰਨਜ਼ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ । ਉਸਦੇ ਮਾਪਿਆਂ ਨੇ ਮਈ ਦੇ ਸ਼ੁਰੂ ਵਿੱਚ ਉਸਨੂੰ ਕਬਜ਼ ਦੀ ਸਮੱਸਿਆ ਕਾਰਨ ਇੱਕ ਵਾਰ ਫਿਰ ਤੋਂ ਹਸਪਤਾਲ ਲਿਆਂਦਾ ਗਿਆ ,
ਬੱਚੇ ਨੂੰ ਖੂਨ ਦੀ ਇਨਫੈਕਸ਼ਨ ਸੀ ਅਤੇ ਉਸਦਾ ਪੇਟ ਲਗਾਤਾਰ ਫੁੱਲਦਾ ਰਿਹਾ. ਉਸ ਦੇ ਪਿਤਾ ਰੋਨਲ ਮੰਜਰੇਸ ਨੇ ਦੱਸਿਆ ਕਿ ਉਸ ਦਾ ਬਲੱਡ ਸ਼ੂਗਰ ਦਾ ਪੱਧਰ ਵੀ ਉਤਰਾਅ ਚੜ੍ਹਾਅ ਵਿੱਚ ਰਿਹਾ।
ਮੰਜਰੇਸ ਨੇ ਕਿਹਾ, “ਮੈਂ ਕੱਲ੍ਹ...
...
Access our app on your mobile device for a better experience!