ਰਾਸ਼ਟਰਪਤੀ ਰੋਡਰਿਗੋ ਦੁਤਰਤੇ ਇੱਕ ਵਾਰ ਫਿਰ ਦਵਾਓ ਸ਼ਹਿਰ ਦੀ ਮੌਜੂਦਾ ਮੇਅਰ ਅਤੇ ਆਪਣੀ ਧੀ ਸਾਰਾ ਦੁਤਰਤੇ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਦੇ ਹੱਕ ਵਿੱਚ ਨਹੀਂ ਹਨ , ਉਹਨਾਂ ਕਿਹਾ ਜਦ ਤੱਕ ਤੁਹਾਡੇ ਅੰਦਰ ਦੇਸ਼ ਭਗਤੀ ਨਹੀਂ ਹੈ , ਰਾਸ਼ਟਰਪਤੀ ਦੀ ਚੋਣ ਨਾ ਲੜੋ।
ਸੁਲੁ ਵਿੱਚ ਸੋਮਵਾਰ ਨੂੰ ਸੈਨਿਕਾਂ ਦੇ ਅੱਗੇ ਦਿੱਤੇ ਭਾਸ਼ਣ ਵਿੱਚ, ਦੁਤਰਤੇ ਨੇ ਕਿਹਾ ਕਿ ਤੁਸੀਂ ਸਿਰਫ ਸ਼ੋਂਕ ਲਈ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਨਹੀਂ ਲੜ ਸਕਦੇ।
ਸੰਨ 2022 ਵਿਚ ਇਕ ਸੰਭਾਵੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵਜੋਂ ਸਾਰਾ ਦਾ ਨਾਮ ਸਾਹਮਣੇ ਆਇਆ ਹੈ, ਹਾਲਾਂਕਿ ਉਸਨੇ ਅਗਲੀਆਂ ਕੌਮੀ ਚੋਣਾਂ...
...
Access our app on your mobile device for a better experience!