ਮਨੀਲਾ – ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਕੋਵਿਡ -19 ਦੇ ਕੇਸਾਂ ਵਿੱਚ ਹੋ ਰਹੇ ਵਾਧੇ ਦੇ ਬਾਵਜੂਦ , ਐਤਵਾਰ ਨੂੰ ਮੈਟਰੋ ਮਨੀਲਾ ਅਤੇ ਇਸ ਦੇ ਆਸ ਪਾਸ ਦੇ ਚਾਰ ਸੂਬਿਆਂ ਵਿਚ ECQ ਨੂੰ ਹਟਾ ਕੇ MECQ ਲਗਾ ਦਿੱਤਾ ਹੈ , ਮਲਾਕਾਗਾਂਗ ਨੇ ਕਿਹਾ।
ਪੈਲੇਸ ਦੇ ਬੁਲਾਰੇ ਹੈਰੀ ਰੋਕ ਨੇ ਕਿਹਾ ਕਿ ਅੰਤਰ-ਏਜੰਸੀ ਟਾਸਕ ਫੋਰਸ ਨੇ ਦੁਤਰਤੇ ਨੂੰ ਅਪੀਲ ਕੀਤੀ ਸੀ ਕਿ ਉਹ ਕੌਮੀ ਰਾਜਧਾਨੀ ਖੇਤਰ, ਬੁਲਾਕਾਨ, ਕਵੀਤੀ , ਲਗੂਨਾ ਅਤੇ ਰਿਜਾਲ ਪ੍ਰਾਂਤਾਂ ਵਿੱਚ 12 ਅਪ੍ਰੈਲ ਤੋਂ ECQ ਤੋਂ ਰਾਹਤ ਦਿਤੀ ਜਾਵੇ।
ਦੁਤਰਤੇ ਨੇ ਸਿਫਾਰਸ਼ ਨੂੰ ਮਨਜ਼ੂਰੀ ਦਿੱਤੀ ਅਤੇ ਗ੍ਰੇਟਰ ਮਨੀਲਾ ਖੇਤਰ- ਜਿਸ ਨੂੰ ਸਰਕਾਰ ਐੱਨ.ਸੀ.ਆਰ.ਸੀ. ਪਲੱਸ ਵੀ ਬੁਲਾਉਂਦੀ ਹੈ, ਨੂੰ 30 ਅਪ੍ਰੈਲ ਤੱਕ MECQ ਦੇ ਅਧੀਨ ਕੀਤਾ ਹੈ।
ਕੁਰਿਨੋ...
...
Access our app on your mobile device for a better experience!