ਮਨੀਲਾ – ਤਾਈਵਾਨੀ ਅਧਿਕਾਰੀਆਂ ਨੇ ਇਕ ਫਿਲਪੀਨੋ ਪ੍ਰਵਾਸੀ ਮਜ਼ਦੂਰ ਨੂੰ P170,000 ਦਾ ਜ਼ੁਰਮਾਨਾ ਲਗਾਇਆ, ਜਦੋਂ ਉਸ ਨੇ ਕੁਰਾਨਟੀਨ ਨਿਯਮਾਂ ਦੀ 8 ਸੈਕੰਡ ਲਈ ਉਲੰਘਣਾ ਕੀਤੀ, ਉਸਨੂੰ CCTV ਕੈਮਰੇ ਵਿੱਚ ਆਪਣੇ ਕਮਰੇ ਤੋਂ ਸਿਰਫ 8 ਸੈਕੰਡ ਲਈ ਬਾਹਰ ਨਿਕਲਦਾ ਪਾਇਆ ਗਿਆ ,
ਤਾਈਵਾਨ ਦੀ ਸਰਕਾਰੀ ਖ਼ਬਰਾਂ ਅਨੁਸਾਰ, ਉਸ ਆਦਮੀ ਨੂੰ ਦੱਖਣੀ ਬੰਦਰਗਾਹ ਸ਼ਹਿਰ ਕਾਓਸੁੰਆਂਗ ਦੇ ਇੱਕ ਹੋਟਲ ਵਿੱਚ ਫੜਿਆ ਗਿਆ, ਜਦੋਂ ਉਹ ਥੋੜ੍ਹੇ ਸਮੇਂ ਲਈ ਆਪਣੇ ਕਮਰੇ ਦੇ ਬਾਹਰਲੇ ਹਾਲ ਵਿੱਚ ਦਾਖਲ ਹੋ ਗਿਆ.
ਉਸ ਵਿਅਕਤੀ ਦਾ ਆਪਣੇ ਦੋਸਤ ਦੇ ਕਮਰੇ ਦੇ ਬਾਹਰ ਕੋਈ ਸਮਾਨ ਰਹਿ ਗਿਆ ਸੀ ਦੋਸਤ ਖੁਦ ਕੁਰਾਨਟੀਨ ਸੀ , ਸ਼ਹਿਰ ਦੇ ਕਾਨੂੰਨ ਮੁਤਾਬਿਕ 14 ਦਿਨਾਂ ਦੇ ਕੁਰਾਨਟੀਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ NT$100,000 ਤੋਂ 1 million ਤੱਕ ਜ਼ੁਰਮਾਨਾ ਹੋ ਸਕਦਾ ਹੈ।
8 ਸੈਕਿੰਡ ਦੀ ਉਲੰਘਣਾ ਨੂੰ ਸੁਰੱਖਿਆ ਕੈਮਰੇ ‘ਤੇ ਫੜ ਲਿਆ ਗਿਆ...
...
Access our app on your mobile device for a better experience!