9G ਪੇਪਰਾਂ ਵਾਲਿਆਂ ਲਈ ਚੰਗੀ ਖਬਰ , ਹੁਣ 9G ਵਾਲੇ ਫਿਲਪਾਈਨ ਦੇਸ਼ ਵਿੱਚ ਵਾਪਿਸ ਆ ਸਕਦੇ ਹਨ , ਦੇਖੋ ਮਨੀਲਾ ਇਮੀਗ੍ਰੇਸ਼ਨ ਦੀਆਂ ਨਵੀਆਂ ਗਾਈਡਲਾਈਨਜ਼
ਉਹ ਵਿਦੇਸ਼ੀ ਜਿਹਨਾਂ ਦਾ ਵੀਜ਼ਾ 20 ਮਾਰਚ, 2020 ਤੱਕ ਵੈਦ ਸੀ ਅਤੇ ਉਹ ਸਰਕਾਰ ਦੀਆਂ ਸ਼ਰਤਾਂ ਦਾ ਕਰਕੇ ਵਾਪਿਸ ਨਹੀਂ ਸੀ ਆ ਸਕੇ , ਉਹ ਹੁਣ 16 ਫਰਵਰੀ ਤੋਂ ਬਾਅਦ ਫਿਲਪਾਈਨ ਵਿੱਚ ਆ ਸਕਦੇ ਹਨ।
9G ਪੇਪਰਾਂ ਵਾਲੇ ਵਿਦੇਸ਼ੀ ਜਿਹਨਾਂ ਦਾ ਵੀਜ਼ਾ 20 ਮਾਰਚ , 2020 ਜਾਂ ਉਸਤੋਂ ਪਹਿਲਾਂ ਜਾਰੀ ਹੋਇਆ ਸੀ ਉਹ ਵਾਪਿਸ ਆ ਸਕਦੇ ਹਨ ਪਰ ਉਹਨਾਂ ਦਾ ਵੀਜ਼ਾ ਫਿਲਪਾਈਨ ਵਿੱਚ ਦਾਖਿਲ ਹੋਣ ਵੇਲੇ ਵੀ ਵੈਦ ਹੋਣਾ ਚਾਹੀਦਾ ਹੈ।
ਵੈਦ 9F ਵੀਜ਼ਾ , SVEG , ਅਤੇ SIRV ਅਤੇ EO63 ਵੀਜ਼ਾ ਧਾਰਕ ਜਿਹਨਾਂ ਦਾ ਵੀਜ਼ਾ 20 ਮਾਰਚ , 2020 ਜਾਂ ਉਸਤੋਂ ਪਹਿਲਾਂ ਜਾਰੀ ਹੋਇਆ ਸੀ ਉਹ ਵਾਪਿਸ ਆ ਸਕਦੇ ਹਨ, ਪਰ ਉਹਨਾਂ ਦਾ ਵੀਜ਼ਾ ਫਿਲਪਾਈਨ ਵਿੱਚ ਦਾਖਿਲ ਹੋਣ ਵੇਲੇ ਵੀ ਵੈਦ ਹੋਣਾ ਚਾਹੀਦਾ ਹੈ।
9G, 9F , SVEG , SIRV ਅਤੇ EO63 ਵੀਜ਼ਾ ਧਾਰਕ , ਜੋ ਉਪਰੋਕਤ ਸ਼੍ਰੇਣੀ ਵਿੱਚ ਨਹੀਂ ਆਉਂਦੇ ਉਹ ਇਮੀਗ੍ਰੇਸ਼ਨ ਤੇ DFA Exemption ਜਾਂ Authorization ਜਰੂਰ ਦਿਖਾਉਣ।
SRRV ਵੀਜ਼ਾ ਧਾਰਕਾਂ ਅਤੇ 9A ਵਾਲਿਆਂ ਨੂੰ ਵੀ ਆਉਣ ਦੀ ਆਗਿਆ ਹੈ ਪਰ ਉਹਨਾਂ ਨੂੰ ਫਿਲਪਾਈਨ ਵਿਚ ਦਾਖਿਲ ਹੋਣ ਤੇ ਇਮੀਗ੍ਰੇਸ਼ਨ ਨੂੰ ਦਾਖਲਾ ਛੋਟ ਦਸਤਾਵੇਜ਼ (Entry Exemption Document ) ਜਾਂ (DFA Endorsment ) ਦਿਖਾਉਣ ਦੀ ਜਰੂਰਤ ਹੋਵੇਗੀ , ਜੇ ਉਹ ਇਹ ਦਿਖਾਉਣ ਵਿੱਚ ਨਾਕਾਮਯਾਬ ਹੁੰਦੇ ਹਨ ਤਾਂ ਉਹਨਾਂ ਨੂੰ ਅਗਲੀ ਉਪਲੱਬਧ ਉਡਾਣ ਰਾਹੀਂ ਵਾਪਿਸ ਭੇਜਿਆ ਜਾਵੇਗਾ।
ਇਸ ਤੋਂ ਇਲਾਵਾ ਹੇਠਾਂ ਦਿੱਤੇ ਵੀਜ਼ਾ ਧਾਰਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਹੈ:
9G ਪੇਪਰਾਂ ਵਾਲੇ ਜੋ 17 ਦਸੰਬਰ ਤੋਂ ਬਾਅਦ ਫਿਲਪਾਈਨ ਤੋਂ ਗਏ ਆ , ਉਹ ਵਾਪਿਸ ਆ ਸਕਦੇ ਆ।
9 (E ) ਵੀਜ਼ਾ ਧਾਰਕ – ਡਿਪਲੋਮੈਟ ਵਿਦੇਸ਼ੀ ਦੂਤਘਰਾਂ ਅਤੇ ਵਿਦੇਸ਼ੀ ਸਰਕਾਰ ਅਤੇ ਅੰਤਰਰਾਸ਼ਟਰੀ...
...
Access our app on your mobile device for a better experience!
Gill Jeet
jehre 17dec to bayad chu ge ne ohna bare hi aa v oh mur sakde ne aaj te feb12 c Chinese New year holiday c
Gill Jeet
bai ji kise immigration di web side te payi ni news 9g waleya bare