MECQ ਵਿੱਚ ਵੀ ਕਰ ਸਕਦੇ ਹਨ ਮੋਟਰਸਾਈਕਲ ਤੇ ਦੋ ਜਣੇ ਸਵਾਰੀ – ਜਾਣੋ ਸ਼ਰਤਾਂ
MECQ ਅਧੀਨ ਆਉਣ ਵਾਲੇ ਖੇਤਰਾਂ ਵਿੱਚ ਸਰਕਾਰ ਨੇ ਬੈਕਰਾਈਡ ਨੂੰ ਹਰੀ ਝੰਡੀ ਦਿੱਤੀ ਹੈ , ਇਹ ਸਿਰਫ ਨਿੱਜੀ ਮੋਟਰਸਾਈਕਲਾ ਤੇ ਲਾਗੂ ਹੋਵੇਗੀ , ਉਹ ਵੀ ਜੇ ਕੰਮ ਤੇ ਜਾਣਾ ਹੋਵੇ।
ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕ ਨੇ ਕਿਹਾ ਕਿ ਸੋਮਵਾਰ ਨੂੰ ਕੌਵੀਡ -19 ਤੇ ਕੌਮੀ ਟਾਸਕ ਫੋਰਸ ਅਤੇ ਮੈਟਰੋ ਮਨੀਲਾ ਦੇ ਮੇਅਰਾਂ ਦੀ ਇੱਕ ਮੀਟਿੰਗ ਦੌਰਾਨ ਮੋਟਰਸਾਈਕਲ ਤੇ ਬੈਕ ਰਾਈਡਿੰਗ ਨੂੰ ਪ੍ਰਵਾਨਗੀ ਦਿੱਤੀ ਗਈ।
ਰੋਕ ਨੇ ਮੰਗਲਵਾਰ ਨੂੰ ਇਕ ਟੈਲੀਵਿਜ਼ਨ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ, “ਬੈਕ-ਰਾਈਡਿੰਗ ਨੂੰ ਹੇਠ ਲਿਖੀਆਂ ਸ਼ਰਤਾਂ ਅਧੀਨ ਆਗਿਆ ਦਿੱਤੀ ਜਾਂਦੀ ਹੈ: ਬੈਕਰਾਈਡ / ਯਾਤਰੀ ਇੱਕ (APOR) authorized persons outside residence ਹੈ, ਯਾਤਰਾ ਕੰਮ ਨਾਲ ਸਬੰਧਤ ਹੈ, ਭਾਵੇਂ ਉਸਦਾ ਡਰਾਈਵਰ ਨਾਲ ਕੋਈ ਰਿਸ਼ਤਾ ਨਹੀਂ ਹੈ,”
ਉਸਨੇ ਕਿਹਾ ਕਿ ਮੋਟਰਸਾਈਕਲ ਅਜੇ ਵੀ ਡਰਾਈਵਰ ਅਤੇ...
...
Access our app on your mobile device for a better experience!