ਮਨੀਲਾ
ਦਸਮਾਰੀਨਸ ਵਿਲਜ ਦੁਆਰਾ ਭਾਰਤੀ ਨਾਗਰਿਕਾਂ ਤੇ ਪਬੰਦੀਆਂ ਲਗਾਈਆਂ ਗਈਆਂ ਹਨ, ਜਿਸ ਕਰਕੇ ਭਾਰਤੀ, ਦੂਤਾਵਾਸ ਚ ਆਪਣੇ ਕੰਮ ਕਾਜ ਲਈ ਨਹੀਂ ਜਾ ਸਕਦੇ। ਇਸ ਲਈ ਭਾਰਤੀ ਦੂਤਾਵਾਸ ਨੇ ਪਾਸਪੋਰਟ ਐਪਲੀਕੈਸ਼ਨ ਅਤੇ ਹੋਰ ਕੰਮ ਕਾਜ ਲਈ ਅਸਥਾਈ ਤੌਰ ਤੇ ਸੈਂਟਰ ਖੋਲਣ ਦਾ ਫੈਸਲਾ ਕੀਤਾ ਹੈ। ਜਿਸਦੇ ਅਨੁਸਾਰ 15 ਦਸੰਬਰ 2020 ਤੋਂ ਹਰ ਐੱਪਲੀਕੈਸ਼ਨ ਹੇਠ ਲਿਖੇ ਪਤੇ ਤੇ ਲਈ ਜਾਵੇਗੀ :
G-41, Picar Building , Osmena Highway, Makati.
ਡੌਕੂਮੈਂਟ ਜਮ੍ਹਾ ਕਰਾਉਣ ਦਾ ਸਮਾਂ :- ਸਵੇਰੇ 10 ਵਜੇ ਤੋਂ ਸਵੇਰੇ 11:30 ਵਜੇ ਤੱਕ
ਡੌਕੂਮੈਂਟ ਲੈਣ ਤਾਂ ਸਮਾਂ :- ਸਵੇਰੇ...
11:30 ਵਜੇ ਤੋਂ ਦੁਪਹਿਰ 1 ਵਜੇ ਤੱਕ
ਕੋਈ ਵੀ ਐਪਲੀਕੈਸ਼ਨ ਭਾਰਤੀ ਦੂਤਾਵਾਸ ਵਿੱਚ ਜਮ੍ਹਾ ਨਹੀਂ ਹੋਵੇਗੀ। ਕੋਈ ਵੀ ਵਿਅਕਤੀ ਸੈਂਟਰ ਵਿੱਚ ਆ ਸਕਦਾ ਹੈ ਅਤੇ ਅਪੋਇੰਟਮੈਂਟ ਦੀ ਜਰੂਰਤ ਨਹੀਂ ਹੋਵੇਗੀ। ਡੌਕੂਮੈਂਟ ਜਮ੍ਹਾ ਵੀ ਨਵੇਂ ਸੈਂਟਰ ਵਿੱਚ ਹੀ ਹੋਣਗੇ। ਹਰ ਪਾਸਪੋਰਟ, ਐਪਲੀਕੈਸ਼ਨ ਵਿਚ ਦਿੱਤੇ ਪਤੇ ਤੇ ਸਿਰਫ ਕੋਰੀਅਰ ਰਾਹੀਂ ਹੀ ਭੇਜੇ ਜਾਣਗੇ।
14 ਦਸੰਬਰ 2020
Access our app on your mobile device for a better experience!