ਫਿਲੀਪੀਂਸ ਦੀ ਪੱਤਰਕਾਰ ਮਾਰੀਆ ਰਸਾ ਤੇ ਰੂਸ ਦੇ ਦਮਿਤਰੀ ਮੁਰਾਤੋਵ ਨੂੰ ਸਾਲ 2021 ਲਈ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ ਨੋਬੇਲ ਕਮੇਟੀ ਨੇ ਕਿਹਾ ਕਿ ਵਿਅਕਤੀ ਦੀ ਅਜ਼ਾਦੀ ਲਈ ਦੋਵਾਂ ਦੇ ਯਤਨਾਂ ਨੂੰ ਵੇਖਦਿਆਂ ਇਹ ਪੁਰਸਕਾਰ ਦਿੱਤਾ ਗਿਆ ਹੈ। ਵਿਅਕਤੀ ਦੀ ਅਜ਼ਾਦੀ ਕਿਸੇ ਲੋਕਤੰਤਰ ਲਈ ਇੱਕ ਮਹੱਤਵਪੂਰਨ ਸ਼ਰਤ ਹੈ ਨੋਬੇਲ ਕਮੇਟੀ ਨੇ ਦੋਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮਾਰੀਆ ਰਸਾ ਫਿਲੀਪੀਂਸ ਦੇ ਰਾਸ਼ਟਰਪਤੀ ਦੀ ਆਲੋਚਕ ਹੈ ਤੇ ਉਨ੍ਹਾਂ ਪਹਿਲਾਂ ਵੀ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਮਨੀਲਾ ਦੀ ਅਦਾਲਤ ਨੇ ਆਨਲਾਈਨ ਨਿਊਜ਼ ਸਾਈਟ ਰੈਪਲਰ ਇੰਕ ਦੀ ਮਾਰੀਆ ਰਸਾ ਤੇ ਸਾਬਕਾ ਰਿਪੋਰਟ ਰੇਨਾਲਡੋ ਸੈਂਟੋਸ ਜੂਨੀਅਰ ਨੂੰ...
...
Access our app on your mobile device for a better experience!