ਮੈਟਰੋ ਮਨੀਲਾ ਦੇ ਸਾਰੇ 17 ਮੇਅਰ 1 ਜੂਨ ਤੋਂ GCQ ਲਾਗੂ ਕਰਨ ਦੇ ਹੱਕ ਵਿੱਚ ਖੜੇ ਹਨ , ਜਿਸਦੇ ਅਨੁਸਾਰ 50% ਕੰਮ ਖੋਲਿਆ ਜਾਵੇਗਾ ਅਤੇ ਪਬਲਿਕ ਟ੍ਰਾੰਸਪੋਰਟ ਨੂੰ ਵੀ ਕਾਫੀ ਹੱਦ ਤੱਕ ਬਹਾਲ ਕੀਤਾ ਜਾਵੇਗਾ , ਪਰ ਜਿਨ੍ਹਾਂ ਬਰੰਗਿਆ ਵਿਚ ਕੇਸ ਜਿਆਦਾ ਹਨ ਜਾਂ ਹੋਣਗੇ ਉਹ ਬਰੰਗੇ ਬੰਦ ਰਹਿਣਗੇ ,
ਖਾਸ ਨੋਟ – GCQ ਵਿੱਚ ਵੀ ਤੁਸੀਂ 5 – 6 ਦਾ ਕੰਮ ਨਹੀਂ ਕਰ ਸਕਦੇ ,...
...
Access our app on your mobile device for a better experience!
manjit
sar ashi Angeles vich rehande aa plz tushi atho bare v dasho