ਮੋਟਰਸਾਈਕਲ ਤੇ ਦੋ ਜਣੇ ਸਵਾਰੀ ਕਰਦੇ ਰੱਖੋ ਇਹਨਾਂ ਗੱਲਾਂ ਦਾ ਧਿਆਨ , ਨਹੀਂ ਤਾਂ ਹੋਵੇਗਾ ਚਲਾਣ
ਅੱਜ ਮਤਲਬ 10 ਜੁਲਾਈ ਤੋਂ ਮੋਟਰਸਾਈਕਲ ਦੇ ਦੋ ਜਣੇ ਸਵਾਰੀ ਕਰ ਸਕਦੇ ਹਨ ਪਰ ਇਹ ਨਿਯਮ ਸਿਰਫ ਵਿਆਹੇ ਹੋਏ ਜੋੜੇ ਜਾਂ ਲਿਵ ਇਨ ਰਿਲੇਸ਼ਨਸ਼ਿਪ ਨਾਲ ਰਹਿ ਰਹੇ ਜੋੜ੍ਹਿਆ ਤੇ ਹੀ ਲਾਗੂ ਹੁੰਦਾ ਹੈ ਅਤੇ ਨੀਤੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਅੰਤਰ-ਏਜੰਸੀ ਟਾਸਕ ਫੋਰਸ ਦੇ ਹੁਕਮ ਨੂੰ ਲਾਗੂ ਕਰਨ ਦੇ ਪਹਿਲੇ ਦਿਨ ਸਿਰਫ ਚੇਤਾਵਨੀ ਮਿਲੇਗੀ ਪਰ ਸ਼ਨੀਵਾਰ 11 ਜੁਲਾਈ ਤੋਂ ਚਲਾਣ ਕੱਟੇ ਜਾਣਗੇ , ਤੁਹਾਨੂੰ ਦੱਸ ਦਈਏ ਕਿ ਜੋੜ੍ਹਿਆਂ ਨੂੰ ਵੀ ਮੋਟਰਸਾਈਕਲ ਤੇ ਡਰਾਈਵਰ ਅਤੇ ਸਵਾਰੀ ਦੇ ਵਿਚਕਾਰ ਸ਼ੀਲਡ ਲਗਾਉਣਾ ਲਾਜਮੀ ਹੋਵੇਗਾ।
ਕ੍ਰੂਜ਼ ਨੇ ਕਿਹਾ, “ਅਸੀਂ ਜ਼ੋਰ ਦੇਵਾਂਗੇ...
...
Access our app on your mobile device for a better experience!
saraj sandhu
nyc