ਰਾਸ਼ਟਰਪਤੀ ਦੁਤਰਤੇ ਨੇ ਕੌਮੀ ਰਾਜਧਾਨੀ ਖੇਤਰ (NCR) ਅਤੇ ਬੁਲਾਕਾਨ ਪ੍ਰਾਂਤ ਵਿੱਚ ਕੁਆਰੰਟੀਨ ਪਾਬੰਦੀਆਂ ਨੂੰ ਥੋੜਾ ਘੱਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ 16 ਜੂਨ ਤੋਂ 30, 2021 ਤੱਕ “ਕੁਝ ਪਾਬੰਦੀਆਂ” ਨਾਲ GCQ ਅਧੀਨ ਰਹਿਣਗੇ।
ਦੁਤਰਤੇ ਨੇ ਇਹ ਬਿਆਨ NCR , ਬੁਲਾਕਾਨ, ਕਵੀਤੀ, ਲਗੂਨਾ ਅਤੇ ਰਿਜਲ ਦੇ ਪ੍ਰਾਂਤਾਂ ਦੇ ਮੌਜੂਦਾ ਕੁਆਰੰਟੀਨ ਵਰਗੀਕਰਣ ਜੋ 15 ਜੂਨ ਨੂੰ ਖਤਮ ਹੋਣਾ ਹੈ ਤਾਂ ਦਿੱਤਾ।
ਮਹੀਨੇ ਦੇ ਅੰਤ ਤੱਕ ਹੇਠ ਦਿੱਤੇ ਖੇਤਰ GCQ ਦੇ ਅਧੀਨ ਰਹਿਣਗੇ :
NCR (ਕੁਝ ਪਾਬੰਦੀਆਂ ਦੇ ਨਾਲ)
ਬੁਲਾਕਾਨ (ਕੁਝ ਬੰਦਸ਼ਾਂ ਨਾਲ)
ਕਵੀਤੀ (ਵਧੀਆਂ ਬੰਦਸ਼ਾਂ ਨਾਲ)
ਲਗੂਨਾ (ਉੱਚੀਆਂ ਬੰਦਸ਼ਾਂ ਨਾਲ)
ਰਿਜਾਲ (ਵਧੀਆਂ ਬੰਦਸ਼ਾਂ ਨਾਲ)
ਬਾਗਿਓ ਸਿਟੀ
ਕਲਿੰਗਾ
ਮਾਊਂਨਟੇਨ ਪ੍ਰੋਵਿੰਸ
ਅਬਰਾ
ਬੈਂਗੁਏਟ
ਈਸਾਬੇਲਾ
ਨੁਏਵਾ ਵਿਸਕਾਯਾ
ਕੁਰੀਨੋ
ਬਤੰਗਸ
ਕੁਈਜ਼ਨ
ਇਲੀਗਨ ਸਿਟੀ
ਦਵਾਓ ਡੈਲ ਨੋਰਟੇ
ਜਨਰਲ...
ਸੈਂਟੋਸ ਸਿਟੀ
ਸੁਲਤਾਨ ਕੁਦਰਤ
ਸਾਰੰਗਨੀ
ਕੋਤਾਬਤੋ
ਦੱਖਣੀ ਕੋਤਾਬਤੋ
ਲਨਾਓ ਡੈਲ ਸੁਰ
ਕੋਤਾਬਤੋ ਸਿਟੀ
ਇਸ ਦੌਰਾਨ, 21 ਖੇਤਰਾਂ ਨੂੰ 30 ਜੂਨ ਤੱਕ MECQ ਦੇ ਅਧੀਨ ਰੱਖਿਆ ਗਿਆ ਹੈ :
ਸੈਂਟਿਯਾਗੋ, ਈਸਾਬੇਲਾ ਦਾ ਸ਼ਹਿਰ
ਕਾਗਯਾਨ
ਆਪਾਯੋ
ਇਫੂਗਾਓ
ਬਟਾਨ
ਲੁਸੇਨਾ ਸਿਟੀ
ਪੋਰਟੋ ਪ੍ਰਿੰਸੀਸਾ
ਨਾਗਾ ਸਿਟੀ
ਇਲੋਇਲੋ ਸਿਟੀ
ਇਲੋਇਲੋ
ਨਿਗਰੋਜ਼ ਓਰੀਐਂਟਲ
ਜ਼ੈਂਬੋਗਾ ਸਿਬੂਗਾਏ
ਜ਼ੈਂਬੋਗਾ ਡੈਲ ਸੁਰ
ਜ਼ੈਂਬੋਗਾ ਡੈਲ ਨੋਰਟੇ
ਜ਼ੈਂਬੋਗਾ ਸਿਟੀ
ਕਾਗਯਾਨ ਡੀ ਓਰੋ ਸਿਟੀ
ਦਵਾਓ ਸਿਟੀ
ਬੁਟੂਆਨ ਸਿਟੀ
ਅਗਸਨ ਡੈਲ ਸੁਰ
ਦੀਨਾਗੈਟ ਟਾਪੂ
ਸੂਰੀਗਾਓ ਡੱਲ ਸੁਰ
ਇਸ ਦੌਰਾਨ, ਬਾਕੀ ਦੇਸ਼ MGCQ ਦੇ ਅਧੀਨ ਰਹੇਗਾ।
Access our app on your mobile device for a better experience!