ਕੋਵਿਡ -19 ਕਰਕੇ ਲਾਕ ਡਾਊਨ ਵਿਚ ਬੇਸ਼ੱਕ ਬਹੁਤ ਢਿੱਲ ਮਿਲ ਚੁੱਕੀ ਹੈ , ਪਰ ਸਰਕਾਰ ਨੇ ਅਜੇ ਇਸ ਬਾਰੇ ਫੈਸਲਾ ਨਹੀਂ ਲਿਆ ਕਿ ਵਿਦੇਸ਼ੀ ਲੋਕਾਂ ‘ਤੇ ਆਉਣ ਵਾਲੀਆਂ ਯਾਤਰਾ ਪਾਬੰਦੀਆਂ ਨੂੰ ਹਟਾਉਣਾ ਹੈ ਜਾਂ ਨਹੀਂ.
ਰੋਕ ਨੇ ਅੱਗੇ ਕਿਹਾ ਕਿ ਵਿਦੇਸ਼ੀ ਲੋਕਾਂ ਨੂੰ ਐਂਟਰੀ ਦੇਣ ਨਾਲ ਸਰਕਾਰੀ ਕਰਮਚਾਰੀਆਂ ਤੇ ਕੰਮ ਦਾ ਭਾਰ ਬਹੁਤ ਵੱਧ ਜਾਵੇਗਾ ਕਿਉਂਕਿ ਉਹ ਪਹਿਲਾਂ ਹੀ ਫਿਲਪੀਨੋ ਕਾਮਿਆਂ (OFW) ਦੇ ਵਾਪਿਸ ਪਰਤਣ ਤੇ ਉਹਨਾਂ ਦੇ ਕਰੋਨਾ ਟੈਸਟ ਕਰ ਰਹੇ ਹਨ ,
ਇਸ ਸਮੇਂ, ਬਿਊਰੋ ਆਫ ਇਮੀਗ੍ਰੇਸ਼ਨ ਦੇ ਅਨੁਸਾਰ, ਸਿਰਫ ਫਿਲਪੀਨੋਸ, ਉਨ੍ਹਾਂ ਦੇ ਜੀਵਨ ਸਾਥੀ ਅਤੇ...
...
Access our app on your mobile device for a better experience!