ਮੇਅਰ ਟੋਬੀ ਟਿਯਾਂਗਕੋ ਨੇ ਬੁੱਧਵਾਰ ਨੂੰ ਕਿਹਾ ਕਿ ਨਵੋਤਸ ਸ਼ਹਿਰ ਵਿਚ ਇਕ ਬਰਫ ਪਲਾਂਟ ਵਿੱਚ ਅਮੋਨੀਆ ਲੀਕ ਹੋਣ ਦੇ ਕਾਰਨ ਇਕ 44 ਸਾਲਾ ਕਰਮਚਾਰੀ ਦੀ ਮੌਤ ਹੋ ਗਈ, ਜਦਕਿ 76 ਹੋਰ ਲੋਕਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ।
ਬਿਊਰੋ ਆਫ਼ ਫਾਇਰ ਪ੍ਰੋਟੈਕਸ਼ਨ (ਬੀਐਫਪੀ) ਨੇ ਮ੍ਰਿਤਕ ਦੀ ਪਛਾਣ ਗਿਲਬਰਟ ਟਿਆਂਗਕੋ ਵਜੋਂ ਕੀਤੀ,
ਟਿਆਂਗਕੋ ਨੇ ਇੰਟਰਵਿਊ ਚ ਦੱਸਿਆ ਕਿ ਹਸਪਤਾਲ ਵਿਚ ਭਰਤੀ 76 ਵਿਅਕਤੀਆਂ ਵਿਚੋਂ 59 ਨੂੰ ਨਵੋਤਸ ਸਿਟੀ ਹਸਪਤਾਲ ਲਿਆਂਦਾ ਗਿਆ, ਜਦੋਂ ਕਿ ਛੇ ਨਾਬਾਲਗਾਂ ਸਮੇਤ 17, ਡਾਕਟਰੀ ਸਹਾਇਤਾ ਲਈ ਤੋਂਦੋ ਦੇ ਜਨਰਲ ਹਸਪਤਾਲ ਗਏ।
ਘਟਨਾ ਦੀ ਸ਼ੁਰੂਆਤ ਤੋਂ ਤਿੰਨ ਘੰਟੇ ਬਾਅਦ ਮੇਅਰ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਖੇਤਰ ਵਿਚ ਅਮੋਨੀਆ ਦੀ ਮਹਿਕ ਹੁਣ ਘੱਟ ਗਈ ਹੈ।
ਉਸਨੇ ਅੱਗੇ ਕਿਹਾ...
...
Access our app on your mobile device for a better experience!