ਫਿਲਪਾਈਨ ਦੀ ਸਰਕਾਰ ਨੇ ਸੰਯੁਕਤ ਅਰਬ ਅਮੀਰਾਤ (UAE) ਅਤੇ ਹੰਗਰੀ ਨੂੰ , ਨਵੀਂ ਅਤੇ ਜਿਆਦਾ ਖਤਰਨਾਕ ਕੋਰੋਨਾ ਵਾਇਰਸ ਕਰਕੇ ਯਾਤਰਾ ਪਾਬੰਦੀ ਵਿੱਚ ਸ਼ਾਮਿਲ ਕੀਤਾ ਹੈ – ਮਲਕਾਯਾਂਗ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ.
ਇਕ ਬਿਆਨ ਵਿਚ, ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕ ਨੇ ਕਿਹਾ ਕਿ ਰਾਸ਼ਟਰਪਤੀ ਦੇ ਦਫ਼ਤਰ ਨੇ ਐਤਵਾਰ, 17 ਜਨਵਰੀ, 2021 ਤੋਂ ਫਿਲਪੀਨਜ਼ ਆਉਣ ਤੇ ਯੂਏਈ ਅਤੇ ਹੰਗਰੀ ਦੇ ਵਿਦੇਸ਼ੀ ਯਾਤਰੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ।
17 ਜਨਵਰੀ ਤੋਂ ਪਹਿਲਾਂ...
...
Access our app on your mobile device for a better experience!