ਮਨੀਲਾ (ਵਾਰਤਾ)- ਫਿਲੀਪੀਨਜ਼ ‘ਚ ਆਏ ਵਿਨਾਸ਼ਕਾਰੀ ਤੂਫ਼ਾਨ ‘ਰਾਈ’ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 300 ਦੇ ਪਾਰ ਪਹੁੰਚ ਗਿਆ ਹੈ। ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਕੌਂਸਲ (ਐੱਨ.ਡੀ.ਆਰ.ਆਰ.ਐੱਮ.ਸੀ.) ਨੇ ਇਹ ਜਾਣਕਾਰੀ ਦਿੱਤੀ ਹੈ।
ਕੌਂਸਲ ਦਾ ਹਵਾਲਾ ਦਿੰਦੇ ਹੋਏ ਸੀ.ਐੱਨ.ਐੱਨ. ਫਿਲੀਪੀਨਜ਼ ਦੇ ਪ੍ਰਸਾਰਕ ਨੇ ਦੱਸਿਆ, ‘ਕ੍ਰਿਸਮਸ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਐੱਨ.ਡੀ.ਆਰ.ਆਰ.ਐੱਮ.ਸੀ. ਨੇ ਦੱਸਿਆ ਕਿ ਤੂਫ਼ਾਨ ਵਿਚ ਮਰਨ ਵਾਲਿਆਂ ਦੀ ਗਿਣਤੀ 326 ਤੱਕ ਪਹੁੰਚ ਗਈ...
...
Access our app on your mobile device for a better experience!