ਫਿਲੀਪੀਨਜ਼ ਨੇ ਸਪੇਨ ਦੇ ਨਾਗਰਿਕ ਖ਼ਿਲਾਫ਼ ਅਪ੍ਰੈਲ ਮਹੀਨੇ ਵਿੱਚ ਮਕਾਤੀ ਸਿਟੀ ਸਬ-ਡਵੀਜ਼ਨ ਵਿੱਚ ਵੱਖਰੇ ਵੱਖਰੇ ਨਿਯਮਾਂ ਦੀ ਉਲੰਘਣਾ ਕਰਕੇ ਇੱਕ ਪੁਲਿਸ ਅਧਿਕਾਰੀ ਨਾਲ ਝਗੜਾ ਕਰਨ ਦਾ ਦੋਸ਼ ਲਗਾਇਆ ਹੈ। ਪਰਾ ਨੇ ਲਾਕ ਡਾਊਨ ਦਾ ਉਲੰਘਣ ਕੀਤਾ ਸੀ .
ਬਿਊਰੋ ਆਫ਼ ਇਮੀਗ੍ਰੇਸ਼ਨ (ਬੀ.ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਜੇਵੀਅਰ ਸਾਲਵਾਡੋਰ ਪਰਾ ਉੱਤੇ ਓਵਰ ਸਟੇ ਹੋਣ ਦਾ ਵੀ ਦੋਸ਼ ਲਗਾਇਆ ਹੈ।
ਬੀਆਈ ਨੇ ਕਿਹਾ ਕਿ ਕਾਨੂੰਨੀ ਅਫ਼ਸਰਾਂ ਨੇ ਪਰਾ ਨੂੰ ਆਪਣੇ ਵਿਰੁੱਧ ਦਾਇਰ ਰਿਪੋਰਟਾਂ ਦਾ ਜਵਾਬ ਦੇਣ ਦਾ ਆਦੇਸ਼ ਦਿੱਤਾ ਸੋ ਪਰ ਉਸਨੇ “ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ,” ਜਵਾਬ ਦੇਣ ਦੀ ਆਖ਼ਿਰੀ ਮਿਤੀ 21 ਮਈ ਸੀ ..
ਇਹ ਕੇਸ ਪਰਾ ਅਤੇ ਮਕਾਤੀ ਪੁਲਿਸ ਵਿਚਾਲੇ ਟਕਰਾਅ ਤੋਂ ਬਾਅਦ ਸ਼ੁਰੂ ਹੋਇਆ ਸੀ, ਜਦੋਂ ਉਹ ਆਪਣੇ ਘਰ ਦੇ ਬਾਹਰ ਪੌਦਿਆਂ ਨੂੰ ਚਿਹਰੇ ਉਤੇ ਮਾਸਕ ਤੋਂ ਬਗੈਰ ਪਾਣੀ ਦੇ ਰਿਹਾ ਸੀ , ਉਸ ਨੂੰ ਗ੍ਰਿਫਤਾਰ ਕਰਨ...
...
Access our app on your mobile device for a better experience!