ਮਨੀਲਾ: ਦੱਖਣੀ ਚੀਨ ਸਾਗਰ ’ਚ ਚੀਨ ਦੀਆਂ ਸਰਗਰਮੀਆਂ ਖ਼ਿਲਾਫ਼ ਫਿਲੀਪੀਨਜ਼ ਨੇ ਰਾਜਨਾਇਕ ਵਿਰੋਧ ਤੇਜ਼ ਕਰ ਦਿੱਤੇ ਹਨ। ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਫਿਲੀਪੀਨਜ਼ ਨੇ ਇਸ ਸਾਲ ਚੀਨ ਖ਼ਿਲਾਫ਼ ਸਭ ਤੋਂ ਜ਼ਿਆਦਾ ਰਾਜਨਾਇਕ ਵਿਰੋਧ ਦਰਜ ਕਰਵਾਏ ਹਨ। ਰੇਡੀਓ ਫ੍ਰੀ ਏਸ਼ੀਆ ਦਾ ਮੰਨਣਾ ਹੈ ਕਿ ਫਿਲੀਪੀਨਜ਼ ਦੇ ਇਹ ਕਦਮ ਚੀਨ ਪ੍ਰਤੀ ਉਸ ਦੀ ਸਖ਼ਤੀ ਨੂੰ ਦਰਸਾਉਂਦਾ ਹੈ।
ਫਿਲੀਪੀਨਜ਼ ਦੀ ਨਿਊਜ਼ ਏਜੰਸੀ ਨੇ ਵਿਦੇਸ਼ ਮਾਮਲਿਆਂ ਦੇ ਵਿਭਾਗ (ਡੀਐੱਫਏ) ਦੇ ਹਵਾਲੇ ਤੋਂ ਦੱਸਿਆ ਕਿ ਕੁੱਲ 211 ’ਚੋਂ 153 ਰਾਜਨਾਇਕ ਚੀਨ ਦੀਆਂ ਦੱਖਣੀ ਚੀਨ ਸਾਗਰ ਦੀਆਂ ਸਰਗਰਮੀਆਂ ਨਾਲ ਸਬੰਧਤ ਸਨ। 2021 ਦੇ ਇਨ੍ਹਾਂ ਰਾਜਨਾਇਕ ਪੱਤਰਚਾਰ ਜ਼ਰੀਏ ਦੱਖਣੀ ਚੀਨ ਸਾਗਰ ’ਚ ਚੀਨੀ ਸਰਗਰਮੀਆਂ ਦਾ ਵਿਰੋਧ ਦਰਜ ਕਰਵਾਇਆ ਗਿਆ। ਡੀਐੱਫਏ ਨੇ...
...
Access our app on your mobile device for a better experience!