ਮੋਗਾ: ਪਿੰਡ ਘਲੋਟੀ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਵਿਦੇਸ਼ ਵਿੱਚ ਰਹਿੰਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਨੌਜਵਾਨ ਪਰਮਿੰਦਰ ਸਿੰਘ ਪਿਛਲੇ 15 ਸਾਲਾਂ ਤੋਂ ਮਨੀਲਾ ਵਿਖੇ ਫਾਈਨਾਂਸ ਦਾ ਕੰਮ ਕਰਦਾ ਸੀ। ਮ੍ਰਿਤਕ ਨੂੰ ਬਚਾਉਣ ਸਮੇਂ ਇਕ ਫਿਲੀਪੀਨ ਨਾਗਰਿਕ ਨੂੰ ਵੀ ਹਮਲਾਵਰਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਪੁੱਤਰ ਬੋਹੜ ਸਿੰਘ ਬੀਤੇ ਕਰੀਬ 15 ਵਰ੍ਹਿਆਂ ਤੋਂ ਪਲੰਗੀ ਬਿਕਲ, ਮਨੀਲਾ ਫਿਲਪਾਈਨ ‘ਚ ਆਪਣਾ ਫਾਇਨਾਂਸ ਦਾ ਕਾਰੋਬਾਰ ਕਰਦਾ ਸੀ। ਪਰਿਵਾਰ ਮੁਤਾਬਕ ਸਵੇਰ ਸਮੇਂ ਉਸ ਨੂੰ ਤਿੰਨ ਵਿਅਕਤੀ ਘਰੋਂ ਗੱਡੀ ‘ਚ ਬਿਠਾ...
...
Access our app on your mobile device for a better experience!