ਇਸ ਵੀਰ ਦਾ ਨਾਮ ਧਰਮ (ਭਿੰਦਾ) ਹੈ , ਇਹ imus medical center ਚ ਦਾਖਿਲ ਹੈ , ਵੀਰ ਦੀਆਂ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਨੇ , ਡਾਕਟਰ ਕਹਿੰਦੇ ਆ ਡਾਇਲਸਿਸ ਕਰਨੀ ਪੈਣੀ ਆ , ਤੇ ਸਰੀਰ ਵਿੱਚ ਖੂਨ ਵੀ 6 ਗ੍ਰਾਮ ਰਹਿ ਗਿਆ ਹੈ , ਪਹਿਲੀ ਡਾਇਲਸਿਸ ਦਾ ਖਰਚਾ 70,000 ਦੱਸਿਆ ਹੈ , ਇਹ ਵੀਰ ਘਰੋਂ ਵੀ ਠੀਕ ਠਾਕ ਆ , ਤੇ ਇਸਦੇ ਘਰ ਦੀ ਜਿੰਮੇਵਾਰੀ ਵੀ ਇਸ ਉੱਪਰ ਆ , ਕਿਰਪਾ ਕਰਕੇ...
ਵੀਰ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਜੋ ਜਾਨ ਬਚ ਸਕੇ , ਹਾਲਾਤ ਬਹੁਤ ਸੀਰੀਅਸ ਆ , ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਵੀਰ ਦੀ ਮਦਦ ਹੋ ਸਕੇ।
ਜਿਆਦਾ ਜਾਣਕਾਰੀ ਲਈ ਇਹਨਾਂ ਨੰਬਰਾ ਤੇ ਸੰਪਰਕ ਕਰੋ ਜੀ
09554024433
Aman
09266259302
mandeep
Access our app on your mobile device for a better experience!